31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2025

ਅੰਡਰ ਬ੍ਰਿਜ ਵਿਚ ਪਾਣੀ ਭਰਨ ਕਾਰਨ ਰਾਹਗੀਰ ਹੋਏ ਡਾਢੇ ਪ੍ਰੇਸ਼ਾਨ

ਰਾਜਪੁਰਾ, (ਪਟਿਆਲਾ), 26 ਅਗਸਤ (ਰਣਜੀਤ ਸਿੰਘ)- ਇਥੋਂ ਦੇ ਅੰਡਰਵਿਜ ਵਿਚ ਭਾਰੀ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਰਾਹਗੀਰ ਡਾਢੇ ਪਰੇਸ਼ਾਨ ਹੋ ਰਹੇ ਹਨ ਅਤੇ ਇਸ ਦੇ ਨਾਲ ਹੀ....

ਅਜੀਤ ਡੈਸਕ 26-08-2025

ਰਾਜਪੁਰਾ, (ਪਟਿਆਲਾ), 26 ਅਗਸਤ (ਰਣਜੀਤ ਸਿੰਘ)- ਇਥੋਂ ਦੇ ਅੰਡਰਵਿਜ ਵਿਚ ਭਾਰੀ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਰਾਹਗੀਰ ਡਾਢੇ ਪਰੇਸ਼ਾਨ ਹੋ ਰਹੇ ਹਨ ਅਤੇ ਇਸ ਦੇ ਨਾਲ ਹੀ ਸਕੂਟਰ ਅਤੇ ਬਾਈਕ ਪਾਣੀ ਵਿਚ ਫਸੇ ਵਿਖਾਈ ਦਿੱਤੇ ਅਤੇ ਬਾਈਕ ਸਵਾਰ ਆਪਣੇ ਵਾਹਨਾਂ ਨੂੰ ਧੱਕੇ ਲਾ ਕੇ ਪਾਣੀ ਵਿਚੋਂ ਬਾਹਰ ਕੱਢਦੇ ਵੇਖੇ ਗਏ। ਇਸ ਬਾਰਿਸ਼ ਨੇ ਨਗਰ ਕੌਂਸਲ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।

ਪਿਛਲੀ ਖ਼ਬਰ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਅਜਨਾਲਾ ਖੇਤਰ ਦੇ ਕਈ ਪਿੰਡ ਖਾਲੀ ਕਰਵਾਉਣ ਦੇ ਹੁਕਮ ਅਗਲੀ ਖ਼ਬਰ ਨਹਿਰ ’ਚ ਡੁੱਬੇ ਭੂਆ ਭਤੀਜਾ, ਇਕ ਦੀ ਮੌਤ, ਇਕ ਲਾਪਤਾ