06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਮਣੀਮਹੇਸ਼ ਯਾਤਰਾ ’ਤੇ ਗਏ ਨੌਜਵਾਨ ਦਾ ਨਹੀਂ ਲੱਗ ਰਿਹੈ ਕੋਈ ਥਹੁ ਪਤਾ

ਜੈਂਤੀਪੁਰ, (ਅੰਮ੍ਰਿਤਸਰ), 28 ਅਗਸਤ (ਭੁਪਿੰਦਰ ਸਿੰਘ ਗਿੱਲ)- ਹਲਕਾ ਮਜੀਠਾ ਦੇ ਪਿੰਡ ਕੋਟਲਾ ਤਰਖਾਣਾ ਦਾ ਨੌਜਵਾਨ, ਜੋ ਯਾਤਰਾ ਕਰਨ ਲਈ ਮਣੀਮਹੇਸ਼ ਗਿਆ ਹੋਇਆ ਸੀ, ਦਾ ਕੋਈ ਥਹੁ...

ਅਜੀਤ ਡੈਸਕ 28-08-2025

ਜੈਂਤੀਪੁਰ, (ਅੰਮ੍ਰਿਤਸਰ), 28 ਅਗਸਤ (ਭੁਪਿੰਦਰ ਸਿੰਘ ਗਿੱਲ)- ਹਲਕਾ ਮਜੀਠਾ ਦੇ ਪਿੰਡ ਕੋਟਲਾ ਤਰਖਾਣਾ ਦਾ ਨੌਜਵਾਨ, ਜੋ ਯਾਤਰਾ ਕਰਨ ਲਈ ਮਣੀਮਹੇਸ਼ ਗਿਆ ਹੋਇਆ ਸੀ, ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ ਉਸ ਨਾਲ ਸੋਮਵਾਰ ਗੱਲ ਹੋਈ ਸੀ ਤੇ ਉਸ ਤੋਂ ਬਾਅਦ ਕੋਈ ਰਾਬਤਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਵੀ ਇਸ ਨੌਜਵਾਨ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤਰੁੰਤ ਪਰਿਵਾਰ ਨਾਲ ਸੰਪਰਕ ਕਰਨ।

ਪਿਛਲੀ ਖ਼ਬਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਅਦਾਲਤ ਵਿਖੇ ਅੱਜ ਹੋਵੇਗੀ ਵੀਡਿਓ ਕਾਨਫ਼ਰੰਸਿੰਗ ਰਾਹੀਂ ਪੇਸ਼ੀ ਅਗਲੀ ਖ਼ਬਰ ਪਾਣੀ ਦੀ ਲਪੇਟ ਵਿਚ ਡੇਰਾ ਬਾਬਾ ਨਾਨਕ ਦੇ ਕਈ ਪਿੰਡ