24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਲੋਕਾਂ ਦੇ ਜੀਅ ਦਾ ਜੰਜਾਲ ਬਣਿਆ ਰੇਲਵੇ ਅੰਡਰ ਪਾਸ

ਲਹਿਰਾਗਾਗਾ (ਸੰਗਰੂਰ), 31 ਅਗਸਤ (ਅਸ਼ੋਕ ਗਰਗ)- ਸਥਾਨਕ ਰੇਲਵੇ ਅੰਡਰ ਪਾਸ ਮੁੜ ਤੋਂ ਮੀਂਹ ਦੇ ਪਾਣੀ ਨਾਲ ਨੱਕੋ ਨੱਕ ਭਰ ਗਿਆ ਹੈ। ਸਫ਼ਾਈ ਸੇਵਕਾਂ ਨੇ ਪੂਰੀ ਜੱਦੋ ਜਹਿਦ ਕਰਕੇ ਸ਼ਨੀਵਾਰ ਦੀ ਸ਼ਾਮ ਨੂੰ ਅੰਡਰ ਪਾਸ ਵਿਚ ਭਰਿਆ...

ਅਜੀਤ ਡੈਸਕ 31-08-2025

ਲਹਿਰਾਗਾਗਾ (ਸੰਗਰੂਰ), 31 ਅਗਸਤ (ਅਸ਼ੋਕ ਗਰਗ)- ਸਥਾਨਕ ਰੇਲਵੇ ਅੰਡਰ ਪਾਸ ਮੁੜ ਤੋਂ ਮੀਂਹ ਦੇ ਪਾਣੀ ਨਾਲ ਨੱਕੋ ਨੱਕ ਭਰ ਗਿਆ ਹੈ। ਸਫ਼ਾਈ ਸੇਵਕਾਂ ਨੇ ਪੂਰੀ ਜੱਦੋ ਜਹਿਦ ਕਰਕੇ ਸ਼ਨੀਵਾਰ ਦੀ ਸ਼ਾਮ ਨੂੰ ਅੰਡਰ ਪਾਸ ਵਿਚ ਭਰਿਆ ਪਾਣੀ ਕੱਢ ਕੇ ਚਾਲੂ ਕਰ ਦਿੱਤਾ ਸੀ, ਪਰ ਅੱਜ ਸਵੇਰੇ ਮੁੜ ਪਏ ਭਾਰੀ ਮੀਂਹ ਕਾਰਨ ਅੰਡਰ ਪਾਸ ਫਿਰ ਪਾਣੀ ਨਾਲ ਭਰ ਗਿਆ ਹੈ।ਸ਼ਹਿਰ ਵਾਸੀਆਂ ਦੀ ਸਹੂਲਤ ਲਈ ਬਣਾਇਆ ਗਿਆ ਰੇਲਵੇ ਅੰਡਰ ਪਾਸ ਬਰਸਾਤੀ ਮੌਸਮ ਦੇ ਦੌਰਾਨ ਲੋਕਾਂ ਦੇ ਜੀਅ ਦਾ ਜੰਜਾਲ ਬਣ ਜਾਂਦਾ ਹੈ।

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੜ੍ਹ ਪੀੜਤਾਂ ਨੂੰ ਵੰਡਿਆ ਰਾਸ਼ਨ ਅਤੇ ਹੋਰ ਜਰੂਰੀ ਸਮਾਨ ਅਗਲੀ ਖ਼ਬਰ ਹਲਕਾ ਮਜੀਠਾ ਦੇ ਪਿੰਡ ਭੰਗਾਲੀ ਤੋਂ ਹੜ੍ਹ ਪੀੜਤਾਂ ਲਈ ਰਾਸ਼ਨ ਤੇ ਪਸ਼ੂਆ ਦਾ ਚਾਰਾ ਰਵਾਨਾ