26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸ਼ਿਮਲਾਪੁਰੀ ਦੇ ਕਈ ਇਲਾਕਿਆਂ ਵਿਚ ਡੇਢ ਫੁੱਟ ਤੋਂ ਲੈ ਕੇ ਤਿੰਨ ਫੁੱਟ ਤੱਕ ਭਰਿਆ ਪਾਣੀ

ਲੁਧਿਆਣਾ, 1 ਸਤੰਬਰ (ਜਸਵਿੰਦਰ ਸਿੰਘ) - ਪਿਛਲੇ ਹਫ਼ਤੇ ਤੋਂ ਲੱਗੀ ਮੀਂਹ ਦੇ ਝੜੀ ਨੇ ਪੂਰੇ ਪੰਜਾਬ ਦੇ ਵਿਚ ਜਨ ਜੀਵਨ ਸਤ ਵਿਅਸਤ ਕਰਕੇ ਰੱਖ ਦਿੱਤਾ ਹੈ। ਹੁਣ ਵੀ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੇ...

ਅਜੀਤ ਡੈਸਕ 01-09-2025

ਲੁਧਿਆਣਾ, 1 ਸਤੰਬਰ (ਜਸਵਿੰਦਰ ਸਿੰਘ) - ਪਿਛਲੇ ਹਫ਼ਤੇ ਤੋਂ ਲੱਗੀ ਮੀਂਹ ਦੇ ਝੜੀ ਨੇ ਪੂਰੇ ਪੰਜਾਬ ਦੇ ਵਿਚ ਜਨ ਜੀਵਨ ਸਤ ਵਿਅਸਤ ਕਰਕੇ ਰੱਖ ਦਿੱਤਾ ਹੈ। ਹੁਣ ਵੀ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਕਈ ਥਾਂਈ ਭਾਰੀ ਨੁਕਸਾਨ ਕੀਤਾ ਹੈ। ਸ਼ਿਮਲਾਪੁਰੀ ਇਲਾਕੇ ਦੀਆਂ ਕਈ ਗਲੀਆਂ ਦੇ ਵਿਚ ਡੇਢ ਫੁੱਟ ਤੋਂ ਲੈ ਕੇ ਤਿੰਨ ਫੁੱਟ ਤੱਕ ਪਾਣੀ ਦੇਖਣ ਨੂੰ ਮਿਲਿਆ।
ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਕਈ ਘਰਾਂ ਦੇ ਵਿਚ ਪਾਣੀ ਵੜ ਗਿਆ, ਜਿਸ ਕਾਰਨ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਜੇਕਰ ਇਸੇ ਤਰ੍ਹਾਂ ਲਗਾਤਾਰ ਮੀਂਹ ਪੈਂਦਾ ਰਿਹਾ ਅਤੇ ਪ੍ਰਸ਼ਾਸਨ ਵਲੋਂ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਦੌਰਾਨ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ।

ਪਿਛਲੀ ਖ਼ਬਰ ਦਮੋਰੀਆ ਪੁੱਲ ਦੀ ਕੰਧ ਡਿੱਗੀ, 5 ਕਾਰਾਂ ਨੁਕਸਾਨੀਆਂ ਅਗਲੀ ਖ਼ਬਰ ਸਫ਼ੇਦ ਬੇਂਈ ਵਿਚ ਵਧਿਆ ਪਾਣੀ ਦਾ ਪੱਧਰ