30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਬ ਡਵੀਜ਼ਨ ਘਨੌਰ ਦੇ ਪਿੰਡਾਂ ਵਿਚ ਨਿਸਰਿਆ ਝੋਨਾ ਪਾਣੀ ’ਚ ਡੁੱਬਿਆ

ਰਾਜਪੁਰਾ, (ਪਟਿਆਲਾ), 2 ਸਤੰਬਰ (ਰਣਜੀਤ ਸਿੰਘ)- ਸਬ ਡਵੀਜ਼ਨ ਕਰਾ ਦੇ ਪਿੰਡ ਬੱਲੋਪੁਰ ਸੰਜਰਪੁਰ ਨਨੇੜੀ ਅਤੇ ਹੋਰਲਾ ਪਿੰਡਾਂ ਵਿਚ ਘੱਗਰ ਦਾ ਪਾਣੀ ਸਰੇਆਮ ਝੋਨੇ ਦੇ ਖੇਤਾਂ ਵਿਚ ਨੂੰ ਜਾ....

ਅਜੀਤ ਡੈਸਕ 02-09-2025

ਰਾਜਪੁਰਾ, (ਪਟਿਆਲਾ), 2 ਸਤੰਬਰ (ਰਣਜੀਤ ਸਿੰਘ)- ਸਬ ਡਵੀਜ਼ਨ ਕਰਾ ਦੇ ਪਿੰਡ ਬੱਲੋਪੁਰ ਸੰਜਰਪੁਰ ਨਨੇੜੀ ਅਤੇ ਹੋਰਲਾ ਪਿੰਡਾਂ ਵਿਚ ਘੱਗਰ ਦਾ ਪਾਣੀ ਸਰੇਆਮ ਝੋਨੇ ਦੇ ਖੇਤਾਂ ਵਿਚ ਨੂੰ ਜਾ ਰਿਹਾ ਹੈ ਅਤੇ ਇਸ ਪਾਣੀ ਨੇ ਝੋਨੇ ਦੀ ਫਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਾਲ ਭਰ ਦੀ ਕਮਾਈ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਪਾਣੀ ਵਿਚ ਰੁੜਦੀ ਜਾ ਰਹੀ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਪੈਸ਼ਲ ਗਿਰਦਾਵਰੀ ਕਰਾ ਕੇ ਉਹਨਾਂ ਦਾ ਹੋਣ ਵਾਲਾ ਆਰਥਿਕ ਘਾਟਾ ਪੂਰਾ ਕੀਤਾ ਜਾਵੇ।

ਪਿਛਲੀ ਖ਼ਬਰ ਭਾਰਤੀ ਚੋਣ ਕਮਿਸ਼ਨ ਦੀ ਟੀਮ ਵਲੋਂ ਜ਼ਿਲ੍ਹਾ ਬਠਿੰਡਾ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ ਅਗਲੀ ਖ਼ਬਰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਨੇ ਸਤਲੁਜ ਦਰਿਆ ਪੁੱਲ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਿਆ ਜਾਇਜ਼ਾ