01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਆਰ.ਸੀ.ਐਫ. ਕਪੂਰਥਲਾ 'ਚ 4 ਤੋਂ 5 ਫੁੱਟ ਆਇਆ ਪਾਣੀ

ਕਪੂਰਥਲਾ, 2 ਸਤੰਬਰ-ਆਰ.ਸੀ.ਐਫ. ਕਪੂਰਥਲਾ ਬੰਦ ਵਿਚ ਪਾਣੀ 4 ਤੋਂ 5 ਫੁੱਟ ਆ ਗਿਆ...

ਅਜੀਤ ਡੈਸਕ 02-09-2025

ਕਪੂਰਥਲਾ, 2 ਸਤੰਬਰ-ਆਰ.ਸੀ.ਐਫ. ਕਪੂਰਥਲਾ ਬੰਦ ਵਿਚ ਪਾਣੀ 4 ਤੋਂ 5 ਫੁੱਟ ਆ ਗਿਆ ਹੈ। ਦੱਸ ਦਈਏ ਕਿ ਕਪੂਰਥਲਾ ਦਾ ਸੁਲਤਾਨਪੁਰ ਲੋਧੀ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਹੇਠ ਹੈ। ਬੀਤੇ 2 ਦਿਨਾਂ ਤੋਂ ਪੈ ਰਹੀ ਜ਼ਬਰਦਸਤ ਬਾਰਿਸ਼ ਨਾਲ ਲੋਕਾਂ ਲਈ ਹੋਰ ਮੁਸੀਬਤਾਂ ਖੜ੍ਹੀਆਂ ਹੋ ਗਈਆਂ ਹਨ, ਇਥੇ ਕਈ ਪਿੰਡ ਪਹਿਲਾਂ ਦੀ ਪਾਣੀ ਦੀ ਮਾਰ ਹੇਠ ਹਨ।

ਪਿਛਲੀ ਖ਼ਬਰ ਔਲੀਆ ਪੁਰ ਤੇ ਧੈਗੜਪੁਰ ਵਾਲਾ ਸਤਲੁਜ ਦਰਿਆ ਦਾ ਬੰਨ੍ਹ ਟੁੱਟਣ ਦੀ ਕਗਾਰ 'ਤੇ ਅਗਲੀ ਖ਼ਬਰ ਹੜ੍ਹ ਪੀੜਤਾਂ ਨੂੰ ਸਿਹਤ ਸਹੂਲਤਾਂ ਮੁੱਹਈਆ ਕਰਵਾਉਣ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ 23 ਐਬੂਲੈਂਸ ਅਤੇ ਮੈਡੀਕਲ ਟੀਮਾਂ...