12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਆਰ.ਟੀ.ਆਈ. ਐਕਟੀਵਿਸਟ ਸ਼ਰਮਾ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਾਬੂ

ਅੰਮ੍ਰਿਤਸਰ , 3 ਸਤੰਬਰ ( ਰੇਸ਼ਮ ਸਿੰਘ ) -ਅੰਮ੍ਰਿਤਸਰ ਵਿਜੀਲੈਂਸ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੇ ਖ਼ਿਲਾਫ਼ ਆਰ.ਟੀ.ਆਈ. ਐਕਟੀਵਿਸਟ ਨੂੰ ਕਾਬੂ ਕੀਤਾ ਹੈ। ਜਦੋਂ ਕਿ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਮਿਲੇ ਵੇਰਵੇ ਅਨੁਸਾਰ ਅੰਮ੍ਰਿਤਸਰ ...

ਅਜੀਤ ਡੈਸਕ 04-09-2025

ਅੰਮ੍ਰਿਤਸਰ , 3 ਸਤੰਬਰ ( ਰੇਸ਼ਮ ਸਿੰਘ ) -ਅੰਮ੍ਰਿਤਸਰ ਵਿਜੀਲੈਂਸ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੇ ਖ਼ਿਲਾਫ਼ ਆਰ.ਟੀ.ਆਈ. ਐਕਟੀਵਿਸਟ ਨੂੰ ਕਾਬੂ ਕੀਤਾ ਹੈ। ਜਦੋਂ ਕਿ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਮਿਲੇ ਵੇਰਵੇ ਅਨੁਸਾਰ ਅੰਮ੍ਰਿਤਸਰ ਨਗਰ ਨਿਗਮ ਦੀ ਟਾਊਨ ਪਨਾਇੰਗ ਸ਼ਾਖਾ ਵਿਚ ਕੋਈ ਇਤਰਾਜ਼ਹੀਨਤਾ ਸਰਟੀਫਿਕੇਟ ਦੇ ਨਾਲ ਜੁੜੇ ਇਕ ਮਾਮਲੇ ਦਾ ਵਿਜੀਲੈਂਸ ਵਲੋਂ ਪਰਦਾਫਾਸ਼ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਸਰੇਸ਼ ਕੁਮਾਰ ਸ਼ਰਮਾ ਵਜੋਂ ਹੋਈ ਹੈ। ਐਮ.ਟੀ.ਪੀ. ਅਧਿਕਾਰੀਆਂ ਲਈ ਇਹ ਵਿਅਕਤੀ ਏਜੰਟ ਵਜੋਂ ਕੰਮ ਕਰ ਰਿਹਾ ਸੀ। ਪੈਸੇ ਵਸੂਲਣ ਲਈ ਆਰ.ਟੀ.ਆਈ. ਪਾ ਕੇ ਫਿਰ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਪੈਸੇ ਉਗਰਾਹੇ ਜਾ ਰਹੇ ਸਨ।

ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਪੰਜਾਬ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ 2 ਕੇਂਦਰੀ ਟੀਮਾਂ ਆਈਆਂ : ਸ਼ਿਵਰਾਜ ਸਿੰਘ ਚੌਹਾਨ ਅਗਲੀ ਖ਼ਬਰ ਪਿੰਡ ਫੱਸਿਆ ਕੋਲ ਸਤਲੁਜ ਦਰਿਆ ਕੰਢੇ ਲਗਾਏ ਰੇਤ ਨਾਲ ਭਰੇ ਥੈਲੇ ਹੇਠਾਂ ਡਿੱਗੇ, ਪਾਣੀ ਦਾ ਪੱਧਰ ਵਧਿਆ