23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2025

ਕੱਲ੍ਹ ਤੋਂ ਤਿੰਨ ਦਿਨਾਂ ਲਈ ਬੰਦ ਰਹੇਗਾ ਕੈਰੋਂ ਵਾਲਾ ਰੇਲਵੇ ਫਾਟਕ

ਪੱਟੀ, 11 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਕਾਲੇਕੇ)-ਅੰਮ੍ਰਿਤਸਰ-ਪੱਟੀ ਮਾਰਗ 'ਤੇ ਪੈਂਦੇ ਪਿੰਡ ਕੈਰੋਂ ਨਜ਼ਦੀਕ ਬੀ.ਐੱਡ...

ਅਜੀਤ ਡੈਸਕ 11-09-2025

ਪੱਟੀ, 11 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਕਾਲੇਕੇ)-ਅੰਮ੍ਰਿਤਸਰ-ਪੱਟੀ ਮਾਰਗ 'ਤੇ ਪੈਂਦੇ ਪਿੰਡ ਕੈਰੋਂ ਨਜ਼ਦੀਕ ਬੀ.ਐੱਡ. ਕਾਲਜ ਵਾਲਾ ਰੇਲਵੇ ਫਾਟਕ ਜ਼ਰੂਰੀ ਮੁਰੰਮਤ ਕਾਰਨ ਮਿਤੀ 12 ਸਤੰਬਰ ਤੋਂ 15 ਸਤੰਬਰ ਤੱਕ ਤਿੰਨ ਦਿਨ ਲਈ ਬੰਦ ਰਹੇਗਾ। ਇਸ ਲਈ ਰਾਹਗੀਰ ਆਉਣ-ਜਾਣ ਲਈ ਪਿੰਡ ਕੈਰੋਂ ਵਾਲੇ ਫਾਟਕ ਦੀ ਵਰਤੋਂ ਕਰ ਸਕਦੇ ਹਨ। ਇਹ ਜਾਣਕਾਰੀ ਰੇਲਵੇ ਦੇ ਅਧਿਕਾਰੀ ਕਲਵਾ ਰਾਮ ਕੋਲੀ ਨੇ ਦਿੱਤੀ ਹੈ।  

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਅਗਲੀ ਖ਼ਬਰ 4 ਮੁਲਜ਼ਮਾਂ ਨੂੰ ਹਥਿਆਰਾਂ ਦੇ ਜ਼ਖ਼ੀਰੇ ਸਮੇਤ ਕੀਤਾ ਗ੍ਰਿਫਤਾਰ