25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2025

ਪਿੰਡ ਮਧਰਾ ਦੇ ਨੌਜਵਾਨ ਦੀ ਹਾਦਸੇ 'ਚ ਮੌਤ

ਊਧਨਵਾਲ, 12 ਸਤੰਬਰ (ਪਰਗਟ ਸਿੰਘ)-ਸਥਾਨਕ ਕਸਬੇ ਵਿਚ ਮਸ਼ਹੂਰ ਡਾਕਟਰ ਹਰਭਜਨ ਸਿੰਘ ਦਿਓਲ ਪਿੰਡ...

ਅਜੀਤ ਡੈਸਕ 12-09-2025

ਊਧਨਵਾਲ, 12 ਸਤੰਬਰ (ਪਰਗਟ ਸਿੰਘ)-ਸਥਾਨਕ ਕਸਬੇ ਵਿਚ ਮਸ਼ਹੂਰ ਡਾਕਟਰ ਹਰਭਜਨ ਸਿੰਘ ਦਿਓਲ ਪਿੰਡ ਮਧਰਾ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਜੋ ਕਿ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਹੈ, ਉਸ ਦੀ ਡਿਊਟੀ ਹੜ੍ਹ ਪੀੜਤਾਂ ਨੂੰ ਰਾਹਤ ਵਿਚ ਨਵਾਂਸ਼ਹਿਰ ਦੇ ਇਲਾਕਿਆਂ ਵਿਚ ਲੱਗੀ ਸੀ। ਉਥੋਂ ਡਿਊਟੀ ਨਿਭਾਅ ਕੇ ਵਾਪਿਸ ਆਉਂਦੇ ਸਮੇਂ ਬੰਗੇ ਕੋਲ ਕਾਰ ਦਾ ਐਕਸੀਡੈਂਟ ਹੋ ਗਿਆ ਅਤੇ ਮੌਕੇ ਉਤੇ ਮੌਤ ਹੋ ਗਈ। 

ਪਿਛਲੀ ਖ਼ਬਰ ਸਿਵਲ ਹਸਪਤਾਲ ਵਿਖੇ ਪਾਣੀ ਦੀ ਟੈਂਕੀ 'ਤੇ ਚੜ੍ਹਿਆ ਨੌਜਵਾਨ ਅਗਲੀ ਖ਼ਬਰ ਸ. ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਘੁਰਕਾ ਦਾ ਦੌਰਾ