14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਬੰਗਾਨਾ ਦੇ ਵੈਰਿਆਂ 'ਚ ਇਕ ਲੜਕੀ ਦੀ ਅੱਧ ਸੜੀ ਲਾਸ਼ ਮਿਲੀ

ਹਿਮਾਚਲ, 24 ਸਤੰਬਰ-ਬੰਗਾਨਾ ਸਬ-ਡਵੀਜ਼ਨ ਦੇ ਵੈਰਿਆਂ ਵਿਚ ਇਕ ਨੌਜਵਾਨ ਔਰਤ ਦੀ ਅੱਧ ਸੜੀ ਲਾਸ਼...

ਅਜੀਤ ਡੈਸਕ 24-09-2025

ਹਿਮਾਚਲ, 24 ਸਤੰਬਰ-ਬੰਗਾਨਾ ਸਬ-ਡਵੀਜ਼ਨ ਦੇ ਵੈਰਿਆਂ ਵਿਚ ਇਕ ਨੌਜਵਾਨ ਲੜਕੀ ਦੀ ਅੱਧ ਸੜੀ ਲਾਸ਼ ਮਿਲੀ ਹੈ। ਇਹ ਮਾਮਲਾ ਪ੍ਰੇਮ ਵਿਆਹ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਤੇ ਕੁਝ ਦਿਨਾਂ ਬਾਅਦ ਲੜਕੀ ਦੀ ਡੋਲੀ ਉਠਣੀ ਸੀ। 

ਪਿਛਲੀ ਖ਼ਬਰ ਫ਼ਿਲਮ 'ਗੋਡੇ ਗੋਡੇ ਚਾਅ 2' ਦਾ ਪਹਿਲਾ ਪੋਸਟਰ ਹੋਇਆ ਰਿਲੀਜ਼ ਅਗਲੀ ਖ਼ਬਰ ਸਿਹਤ ਖ਼ਰਾਬ ਹੋਣ ਕਾਰਨ ਕੇਂਦਰੀ ਜੇਲ੍ਹ 'ਚ ਹਵਾਲਾਤੀ ਦੀ ਮੌਤ