02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਮੈਨੂੰ ਆਪਣੇ ਪੁੱਤਰ ’ਤੇ ਹੈ ਬਹੁਤ ਮਾਣ- ਅਭਿਸ਼ੇਕ ਸ਼ਰਮਾ ਦੀ ਮਾਂ

ਅੰਮ੍ਰਿਤਸਰ, 29 ਸਤੰਬਰ- ਭਾਰਤ ਨੇ ਏਸ਼ੀਆ ਕੱਪ 2025 ਦੇ ਫਾਈਲ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾਇਆ। ਇਸ ਜਿੱਤ ’ਤੇ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਮਾਂ, ਮੰਜੂ ਸ਼ਰਮਾ ਨੇ ਕਿਹਾ...

ਅਜੀਤ ਡੈਸਕ 29-09-2025

ਅੰਮ੍ਰਿਤਸਰ, 29 ਸਤੰਬਰ- ਭਾਰਤ ਨੇ ਏਸ਼ੀਆ ਕੱਪ 2025 ਦੇ ਫਾਈਲ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾਇਆ। ਇਸ ਜਿੱਤ ’ਤੇ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਮਾਂ, ਮੰਜੂ ਸ਼ਰਮਾ ਨੇ ਕਿਹਾ ਕਿ ਘਰ ਵਿਚ ਹਰ ਕੋਈ ਬਹੁਤ ਖੁਸ਼ ਹੈ। ਲੋਕ ਸਾਨੂੰ ਵਧਾਈਆਂ ਦੇ ਰਹੇ ਹਨ। ਮੈਨੂੰ ਆਪਣੇ ਪੁੱਤਰ ’ਤੇ ਬਹੁਤ ਮਾਣ ਹੈ। ਇਹ ਪੂਰੇ ਦੇਸ਼ ਲਈ ਹੈ। ਮੇਰਾ ਪੁੱਤਰ ਸੱਚਮੁੱਚ ਵਧੀਆ ਖੇਡ ਰਿਹਾ ਹੈ ਅਤੇ ਪੂਰੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।

ਪਿਛਲੀ ਖ਼ਬਰ ਸਾਡੀ ਸਰਕਾਰ ਨੇ ਹੜ੍ਹਾਂ ਤੋਂ ਪਹਿਲਾਂ ਹੀ ਕੀਤੀ ਸੀ ਸਾਰੀ ਤਿਆਰੀ- ਅਮਨ ਅਰੋੜਾ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਵਿਸ਼ੇਸ਼ ਇਜਲਾਸ ਸਦਨ ਦੀ ਕਾਰਵਾਈ ਹੋਈ ਸ਼ੁਰੂ