31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 2025 : ਭਾਰਤ ਦੇ ਰਿੰਕੂ ਨੇ ਜੈਵਲਿਨ ਥਰੋਅ ਵਿਚ ਜਿੱਤਿਆ ਸੋਨ ਤਗਮਾ

ਨਵੀਂ ਦਿੱਲੀ, 29 ਸਤੰਬਰ - ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 2025: ਭਾਰਤ ਦੇ ਰਿੰਕੂ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ ਐਫ46 ਸ਼੍ਰੇਣੀ ਵਿਚ 66.37 ਮੀਟਰ ਦੇ ਥਰੋਅ ਨਾਲ ਸੋਨ ਤਗਮਾ ਜਿੱਤਿਆ ਹੈ। ਸੁੰਦਰ ਸਿੰਘ ਗੁਰਜਰ...

ਅਜੀਤ ਡੈਸਕ 29-09-2025

 ਨਵੀਂ ਦਿੱਲੀ, 29 ਸਤੰਬਰ - ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 2025: ਭਾਰਤ ਦੇ ਰਿੰਕੂ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ ਐਫ46 ਸ਼੍ਰੇਣੀ ਵਿਚ 66.37 ਮੀਟਰ ਦੇ ਥਰੋਅ ਨਾਲ ਸੋਨ ਤਗਮਾ ਜਿੱਤਿਆ ਹੈ। ਸੁੰਦਰ ਸਿੰਘ ਗੁਰਜਰ ਨੇ ਇਸੇ ਸ਼੍ਰੇਣੀ ਵਿਚ 64.76 ਮੀਟਰ ਦੇ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ।

ਪਿਛਲੀ ਖ਼ਬਰ ਕੈਨੇਡਾ ਨੇ ਬਿਸ਼ਨੋਈ ਗੈਂਗ ਨੂੰ ਇਕ ਅੱਤਵਾਦੀ ਸੰਗਠਨ ਸੂਚੀ ਵਿਚ ਕੀਤਾ ਸ਼ਾਮਿਲ ਅਗਲੀ ਖ਼ਬਰ ਰਾਓ ਨਰਿੰਦਰ ਸਿੰਘ ਹੋਣਗੇ ਹਰਿਆਣਾ ਕਾਂਗਰਸ ਦੇ ਪ੍ਰਧਾਨ, ਹੁੱਡਾ ਨੂੰ ਵੀ ਅਹਿਮ ਜ਼ਿੰਮੇਵਾਰੀ