23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2025

ਪੰਜਾਬੀ ਗਾਇਕ ਜਵੰਦਾ ਦੀ ਹਾਲਤ ਬਣੀ ਹੋਰ ਨਾਜ਼ੁਕ - ਡਾਕਟਰ

ਚੰਡੀਗੜ੍ਹ, 3 ਅਕਤੂਬਰ-ਪੰਜਾਬੀ ਗਾਇਕ ਜਵੰਦਾ ਦਾ ਦਿਮਾਗ਼ ਜਵਾਬ ਨਹੀਂ ਦੇ ਰਿਹਾ। ਡਾਕਟਰਾਂ ਨੇ ਕਿਹਾ ਕਿ ਅਜੇ ਵੀ...

ਅਜੀਤ ਡੈਸਕ 03-10-2025

ਚੰਡੀਗੜ੍ਹ, 3 ਅਕਤੂਬਰ-ਪੰਜਾਬੀ ਗਾਇਕ ਜਵੰਦਾ ਦਾ ਦਿਮਾਗ਼ ਜਵਾਬ ਨਹੀਂ ਦੇ ਰਿਹਾ। ਡਾਕਟਰਾਂ ਨੇ ਕਿਹਾ ਕਿ ਅਜੇ ਵੀ ਲਾਈਫ ਸਪੋਰਟ 'ਤੇ ਹਨ। ਦਿਲ ਦੀਆਂ ਦਵਾਈਆਂ ਨਾਲ ਕੰਮ ਚੱਲ ਰਿਹਾ ਹੈ। ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ।

ਪਿਛਲੀ ਖ਼ਬਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ ਅਗਲੀ ਖ਼ਬਰ ਸੀਨੀਅਰ ਕਾਂਗਰਸੀ ਨੇਤਾ ਭੁਪਿੰਦਰ ਸਿੰਘ ਹੁੱਡਾ ਹਰਿਆਣਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਹੋਣਗੇ ਨੇਤਾ