ਚੰਡੀਗੜ੍ਹ, 4 ਅਕਤੂਬਰ (ਤਰਵਿੰਦਰ ਬੈਨੀਪਾਲ)-ਪੰਜਾਬੀ ਗਾਇਕ ਰਾਜਵੀਰ ਜਵੰਦਾ ਬਾਰੇ ਅੱਜ ਕੋਈ ਸਿਹਤ ਅਪਡੇਟ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਦੀ ਸਿਹਤ ਕੱਲ੍ਹ ਵਰਗੀ ਹੀ ਹੈ। ਫੋਰਟਿਸ ਹਸਪਤਾਲ, ਮੋਹਾਲੀ ਵਿਚ ਉਹ ਇਲਾਜ ਅਧੀਨ ਹਨ।
ਚੰਡੀਗੜ੍ਹ, 4 ਅਕਤੂਬਰ (ਤਰਵਿੰਦਰ ਬੈਨੀਪਾਲ)-ਪੰਜਾਬੀ ਗਾਇਕ ਰਾਜਵੀਰ ਜਵੰਦਾ ਬਾਰੇ ਅੱਜ ਕੋਈ ਸਿਹਤ ਅਪਡੇਟ ਜਾਰੀ ਨਹੀਂ...