25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2025

ਯੂਆਈਡੀਏਆਈ ਵਲੋਂ 7-15 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਬਾਇਓਮੈਟ੍ਰਿਕ ਅੱਪਡੇਟ ਲਈ ਚਾਰਜ ਮੁਆਫ਼

ਨਵੀਂ ਦਿੱਲੀ, 4 ਅਕਤੂਬਰ - ਯੂਆਈਡੀਏਆਈ ਨੇ 7-15 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਬਾਇਓਮੈਟ੍ਰਿਕ ਅੱਪਡੇਟ ਲਈ ਚਾਰਜ ਮੁਆਫ਼ ਕਰ ਦਿੱਤੇ ਹਨ, ਜਿਸ ਨਾਲ ਲਗਭਗ 6 ਕਰੋੜ ਬੱਚਿਆਂ ਨੂੰ ਲਾਭ...

ਅਜੀਤ ਡੈਸਕ 04-10-2025

ਨਵੀਂ ਦਿੱਲੀ, 4 ਅਕਤੂਬਰ - ਯੂਆਈਡੀਏਆਈ ਨੇ 7-15 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਬਾਇਓਮੈਟ੍ਰਿਕ ਅੱਪਡੇਟ ਲਈ ਚਾਰਜ ਮੁਆਫ਼ ਕਰ ਦਿੱਤੇ ਹਨ, ਜਿਸ ਨਾਲ ਲਗਭਗ 6 ਕਰੋੜ ਬੱਚਿਆਂ ਨੂੰ ਲਾਭ ਹੋਵੇਗਾ। ਐਮਬੀਯੂ ਚਾਰਜ ਦੀ ਛੋਟ 1 ਅਕਤੂਬਰ 2025 ਨੂੰ ਲਾਗੂ ਹੋਵੇਗੀ ਅਤੇ ਇਕ ਸਾਲ ਲਈ ਲਾਗੂ ਰਹੇਗੀ। ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਅਨੁਸਾਰ ਬੱਚਿਆਂ ਦੀ ਸਿੱਖਿਆ, ਸਕਾਲਰਸ਼ਿਪ ਅਤੇ ਡੀਬੀਟੀ ਸਕੀਮਾਂ ਤੱਕ ਪਹੁੰਚ ਨੂੰ ਆਸਾਨ ਬਣਾਉਣ ਲਈ ਆਧਾਰ ਵਿਚ ਮੁਫ਼ਤ ਬਾਇਓਮੈਟ੍ਰਿਕ ਅੱਪਡੇਟ ਸਹਾਈ ਹੋਵੇਗੀ।

ਪਿਛਲੀ ਖ਼ਬਰ ਸੁਪਰੀਮ ਕੋਰਟ 6 ਅਕਤੂਬਰ ਨੂੰ ਕਰੇਗਾ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦੀ ਰਿਹਾਈ ਲਈ ਪਤਨੀ ਦੀ ਪਟੀਸ਼ਨ 'ਤੇ ਸੁਣਵਾਈ ਅਗਲੀ ਖ਼ਬਰ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ 8 ਤੋਂ 9 ਅਕਤੂਬਰ ਤੱਕ ਕਰਨਗੇ ਭਾਰਤ ਦਾ ਆਪਣਾ ਪਹਿਲਾ ਅਧਿਕਾਰਤ ਦੌਰਾ