ਟੋਕੀਓ, 5 ਅਕਤੂਬਰ - ਜਪਾਨ ਵਿਚ ਭੂਚਾਲ ਦੇ ਜ਼ਬਰਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਲਈ ਰਾਸ਼ਟਰੀ ਕੇਂਦਰ ਅਨੁਸਾਰ ਭੂਚਾਲ ਦਾ ਕੇਂਦਰ 50 ਕਿਲੋਮੀਟਰ ਦੀ ਗਹਿਰਾਈ ਵਿਚ ਸੀ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ।
ਤਾਜ਼ਾ ਖ਼ਬਰਾਂ
Free
ਜਪਾਨ 'ਚ ਆਇਆ ਜ਼ਬਰਸਤ ਭੂਚਾਲ
ਟੋਕੀਓ, 5 ਅਕਤੂਬਰ - ਜਪਾਨ ਵਿਚ ਭੂਚਾਲ ਦੇ ਜ਼ਬਰਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਲਈ ਰਾਸ਼ਟਰੀ ਕੇਂਦਰ ਅਨੁਸਾਰ ਭੂਚਾਲ ਦਾ ਕੇਂਦਰ 50 ਕਿਲੋਮੀਟਰ ਦੀ ਗਹਿਰਾਈ ਵਿਚ ਸੀ। ਰਿਕਟਰ ਪੈਮਾਨੇ...
ਅਜੀਤ ਡੈਸਕ
05-10-2025