24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2025

ਭਗਵਾਨ ਵਾਲਮੀਕੀ ਸ਼ੋਭਾ ਯਾਤਰਾ 'ਚ ਪੁੱਜੇ ਸਾਂਸਦ ਚਰਨਜੀਤ ਸਿੰਘ ਚੰਨੀ

ਜਲੰਧਰ, 6 ਅਕਤੂਬਰ-ਜਲੰਧਰ ਵਿਚ ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਦੌਰਾਨ...

ਅਜੀਤ ਡੈਸਕ 06-10-2025

ਜਲੰਧਰ, 6 ਅਕਤੂਬਰ-ਜਲੰਧਰ ਵਿਚ ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਦੌਰਾਨ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਡਾ. ਅੰਬੇਡਕਰ ਚੌਕ ਵਿਖੇ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਸਾਰੇ ਧਰਮ ਇੱਕਜੁੱਟ ਹਨ। ਇਸ ਲਈ, ਜੇਕਰ ਕੋਈ ਸ਼ਰਾਰਤੀ ਵਿਅਕਤੀ ਨਾਅਰੇ ਲਗਾਉਂਦਾ ਹੈ ਤਾਂ ਉਨ੍ਹਾਂ ਦੇ ਪਿੱਛੇ ਨਾ ਲੱਗੋ ਅਤੇ ਝਗੜਾ ਨਾ ਕਰੋ। 

ਪਿਛਲੀ ਖ਼ਬਰ ਭਾਰਤ ਦੇ ਚੀਫ਼ ਜਸਟਿਸ 'ਤੇ ਹਮਲੇ ਸੰਬੰਧੀ ਰਾਹੁਲ ਗਾਂਧੀ ਵਲੋਂ ਟਵੀਟ ਜਾਰੀ ਅਗਲੀ ਖ਼ਬਰ ਪੰਜਾਬ ਰੋਡਵੇਜ਼ ਸੁਪਰਡੈਂਟ 40,000 ਰਿਸ਼ਵਤ ਲੈਂਦਾ ਗ੍ਰਿਫ਼ਤਾਰ