24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2025

ਭਾਰਤ ਦੇ ਚੀਫ਼ ਜਸਟਿਸ 'ਤੇ ਹਮਲੇ ਸੰਬੰਧੀ ਰਾਹੁਲ ਗਾਂਧੀ ਵਲੋਂ ਟਵੀਟ ਜਾਰੀ

ਨਵੀਂ ਦਿੱਲੀ, 6 ਅਕਤੂਬਰ-ਵਿਰੋਧੀ ਧਿਰ ਦੇ ਨੇਤਾ, ਲੋਕ ਸਭਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ...

ਅਜੀਤ ਡੈਸਕ 06-10-2025

ਨਵੀਂ ਦਿੱਲੀ, 6 ਅਕਤੂਬਰ-ਵਿਰੋਧੀ ਧਿਰ ਦੇ ਨੇਤਾ, ਲੋਕ ਸਭਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਚੀਫ਼ ਜਸਟਿਸ 'ਤੇ ਹਮਲਾ ਸਾਡੀ ਨਿਆਂਪਾਲਿਕਾ ਦੀ ਸ਼ਾਨ ਅਤੇ ਸਾਡੇ ਸੰਵਿਧਾਨ ਦੀ ਭਾਵਨਾ 'ਤੇ ਹਮਲਾ ਹੈ। ਅਜਿਹੀ ਨਫ਼ਰਤ ਦੀ ਸਾਡੇ ਦੇਸ਼ ਵਿਚ ਕੋਈ ਥਾਂ ਨਹੀਂ ਹੈ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। 

ਪਿਛਲੀ ਖ਼ਬਰ ਬਾਬਾ ਸਿੱਦੀਕ ਕਤਲ ਕੇਸ: 2 ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਅਗਲੀ ਖ਼ਬਰ ਭਗਵਾਨ ਵਾਲਮੀਕੀ ਸ਼ੋਭਾ ਯਾਤਰਾ 'ਚ ਪੁੱਜੇ ਸਾਂਸਦ ਚਰਨਜੀਤ ਸਿੰਘ ਚੰਨੀ