22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2025

133 ਡੀ.ਐਸ.ਪੀਜ਼ ਤੇ ਏ.ਐਸ.ਪੀਜ਼ ਦੇ ਤਬਾਦਲੇ

ਚੰਡੀਗੜ੍ਹ, 8 ਅਕਤੂਬਰ-ਪੰਜਾਬ ਦੇ ਵੱਖ-ਵੱਖ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ ਵਿਚ...

ਅਜੀਤ ਡੈਸਕ 08-10-2025

ਚੰਡੀਗੜ੍ਹ, 8 ਅਕਤੂਬਰ-ਪੰਜਾਬ ਦੇ ਵੱਖ-ਵੱਖ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ ਵਿਚ ਡੀ.ਐਸ.ਪੀਜ਼ ਤੇ ਏ.ਐਸ.ਪੀ. ਦੇ ਅਧਿਕਾਰੀ ਸ਼ਾਮਿਲ ਹਨ। ਪੁਲਿਸ ਪ੍ਰਸ਼ਾਸਨ ਵਿਚ ਫੇਰਬਦਲ ਕੀਤਾ ਗਿਆ ਹੈ। ਸਰਕਾਰ ਵਲੋਂ 133 ਡੀ.ਐਸ.ਪੀਜ਼ ਤੇ ਏ.ਐਸ.ਪੀਜ਼ ਦੇ ਤਬਾਦਲੇ ਹੋਏ ਹਨ।

 

ਪਿਛਲੀ ਖ਼ਬਰ ਰਾਜਵੀਰ ਦਾ ਛੋਟੀ ਉਮਰੇ ਚਲਾ ਜਾਣਾ ਹੈ ਬਹੁਤ ਦੁਖਦਾਈ- ਡਾ. ਦਲਜੀਤ ਸਿੰਘ ਚੀਮਾ ਅਗਲੀ ਖ਼ਬਰ ਰਾਜਵੀਰ ਜਵੰਦਾ ਦਾ ਵਿਛੋੜਾ ਪੰਜਾਬੀ ਕਲਾ ਜਗਤ ਲਈ ਵੱਡਾ ਘਾਟਾ-ਮਨਪ੍ਰੀਤ ਸਿੰਘ ਬਾਦਲ