23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2025

ਪਿੰਡ ਭੈਣੀ ਰਾਜਪੂਤਾਂ ਨੇੜੇ 3 ਕਿਲੋ ਆਈਸ ਬਰਾਮਦ

ਚੰਡੀਗੜ੍ਹ, 10 ਅਕਤੂਬਰ-ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀ.ਐਸ.ਐਫ. ਪੰਜਾਬ ਨਾਲ ਸਾਂਝੇ...

ਅਜੀਤ ਡੈਸਕ 10-10-2025

ਚੰਡੀਗੜ੍ਹ, 10 ਅਕਤੂਬਰ-ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀ.ਐਸ.ਐਫ. ਪੰਜਾਬ ਨਾਲ ਸਾਂਝੇ ਆਪ੍ਰੇਸ਼ਨ ਵਿਚ, ਪਿੰਡ ਭੈਣੀ ਰਾਜਪੂਤਾਂ ਨੇੜੇ ਇਕ ਅਚਨਚੇਤ ਚੈਕਿੰਗ ਦੌਰਾਨ 3 ਕਿਲੋਗ੍ਰਾਮ ਆਈਸ (ਮੈਥਾਮਫੇਟਾਮਾਈਨ) ਬਰਾਮਦ ਕੀਤੀ ਹੈ। ਥਾਣਾ ਘਰਿੰਡਾ ਵਿਖੇ ਇਕ ਐਫ.ਆਈ.ਆਰ. ਵੀ ਦਰਜ ਕੀਤੀ ਗਈ ਹੈ। ਤਸਕਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਤਕਨੀਕੀ ਜਾਂਚ ਜਾਰੀ ਹੈ। ਡੀ.ਜੀ.ਪੀ. ਪੰਜਾਬ ਨੇ ਇਹ ਜਾਣਕਾਰੀ ਆਪਣੇ ਪੇਜ ਉਤੇ ਸਾਂਝੀ ਕੀਤੀ ਹੈ।

ਪਿਛਲੀ ਖ਼ਬਰ ਦੂਜਾ ਟੈਸਟ : ਭਾਰਤ ਦਾ ਸਕੋਰ ਵੈਸਟਇੰਡੀਜ਼ ਖਿਲਾਫ 200/1 ਅਗਲੀ ਖ਼ਬਰ ਸੰਗਰੂਰ 'ਚ ਬਲਾਕ ਪੱਧਰੀ ਪਸ਼ੂ ਦੁੱਧ ਚੁਆਈ ਮੁਕਾਬਲੇ 13 ਤੋਂ ਹੋਣਗੇ ਸ਼ੁਰੂ