12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2025

ਭਾਰਤ-ਵੈਸਟਇੰਡੀਜ਼ ਦੂਜਾ ਟੈਸਟ : ਯਸ਼ਸਵੀ ਜੈਸਵਾਲ ਨੇ ਬਣਾਇਆ ਸ਼ਾਨਦਾਰ ਸੈਂਕੜਾ

ਨਵੀਂ ਦਿੱਲੀ, 10 ਅਕਤੂਬਰ-ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਤੋਂ ਦੂਜਾ ਟੈਸਟ...

ਅਜੀਤ ਡੈਸਕ 10-10-2025

ਨਵੀਂ ਦਿੱਲੀ, 10 ਅਕਤੂਬਰ-ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਤੋਂ ਦੂਜਾ ਟੈਸਟ ਸ਼ੁਰੂ ਹੋ ਗਿਆ ਹੈ। ਅੱਜ ਦੂਜੇ ਟੈਸਟ ਮੈਚ ਦਾ ਪਹਿਲਾ ਦਿਨ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ। ਇਹ ਮੈਚ ਅਰੁਣ ਜੇਤਲੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਪਹਿਲੀ ਪਾਰੀ ਭਾਰਤ ਦੀ ਚੱਲ ਰਹੀ ਹੈ ਤੇ ਭਾਰਤ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਅੱਜ ਜੈਸਵਾਲ ਨੇ ਬਣਾਈਆਂ ਹਨ ਤੇ ਸੈਂਕੜਾ ਵੀ ਪੂਰਾ ਕੀਤਾ ਹੈ ਤੇ 111 ਦੌੜਾਂ ਉਤੇ ਅਜੇਤੂ ਖੇਡ ਰਹੇ ਹਨ।  

ਪਿਛਲੀ ਖ਼ਬਰ ਮਾਰੀਆ ਕੋਰੀਨਾ ਮਚਾਡੋ ਨੂੰ ਮਿਲੇਗਾ ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ ਅਗਲੀ ਖ਼ਬਰ ਦੂਜਾ ਟੈਸਟ : ਭਾਰਤ ਦਾ ਸਕੋਰ ਵੈਸਟਇੰਡੀਜ਼ ਖਿਲਾਫ 200/1