23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2025

ਆਈ.ਪੀ.ਐਸ. ਪੂਰਨ ਕੁਮਾਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸੀ.ਐਮ. ਮਾਨ

ਚੰਡੀਗੜ੍ਹ, 11 ਅਕਤੂਬਰ-ਏ.ਡੀ.ਜੀ.ਪੀ. ਪਰਿਵਾਰ ਨਾਲ ਦੁੱਖ ਸਾਂਝਾ ਕਰਨ ਸੀ.ਐਮ...

ਅਜੀਤ ਡੈਸਕ 11-10-2025

ਚੰਡੀਗੜ੍ਹ, 11 ਅਕਤੂਬਰ-ਏ.ਡੀ.ਜੀ.ਪੀ. ਪਰਿਵਾਰ ਨਾਲ ਦੁੱਖ ਸਾਂਝਾ ਕਰਨ ਸੀ.ਐਮ. ਮਾਨ ਪੁੱਜੇ ਹਨ। ਭਗਵੰਤ ਮਾਨ ਹਰਿਆਣਾ ਦੇ ਅਧਿਕਾਰੀ ਪੂਰਨ ਕੁਮਾਰ ਦੇ ਪਰਿਵਾਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਏ।

 

ਪਿਛਲੀ ਖ਼ਬਰ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਏ.ਡੀ.ਜੀ.ਪੀ. ਖੁਦਕੁਸ਼ੀ ਮਾਮਲੇ 'ਚ ਚੰਡੀਗੜ੍ਹ ਦੇ ਡੀ.ਜੀ.ਪੀ. ਤੋਂ ਮੰਗੀ ਰਿਪੋਰਟ ਅਗਲੀ ਖ਼ਬਰ ਕੱਲ੍ਹ ਹੋਵੇਗੀ ਹਰਿਆਣਾ ਕੈਬਨਿਟ ਦੀ ਮੀਟਿੰਗ