23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2025

ਮੁਆਵਜ਼ਾ ਰਾਸ਼ੀ ਵੰਡਣ ਖੰਡ ਮਿੱਲ ਭਲਾ ਪਿੰਡ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ

ਹਰਸ਼ਾ ਛੀਨਾ, ਅਜਨਾਲਾ 13 ਅਕਤੂਬਰ (ਕੜਿਆਲ, ਢਿਲੋਂ)- ਪਿਛਲੇ ਸਮੇਂ ਵਿਚ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਸੂਬੇ ਦੇ ਲੋਕਾਂ ਦੀਆਂ ਫ਼ਸਲਾਂ, ਮਕਾਨਾਂ, ਦੁਕਾਨਾਂ ਤੇ ਹੋਰਨਾਂ ਕਾਰੋਬਾਰਾਂ ਦੇ ਹੋਏ...

ਅਜੀਤ ਡੈਸਕ 13-10-2025

ਹਰਸ਼ਾ ਛੀਨਾ, ਅਜਨਾਲਾ 13 ਅਕਤੂਬਰ (ਕੜਿਆਲ, ਢਿਲੋਂ)- ਪਿਛਲੇ ਸਮੇਂ ਵਿਚ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਸੂਬੇ ਦੇ ਲੋਕਾਂ ਦੀਆਂ ਫ਼ਸਲਾਂ, ਮਕਾਨਾਂ, ਦੁਕਾਨਾਂ ਤੇ ਹੋਰਨਾਂ ਕਾਰੋਬਾਰਾਂ ਦੇ ਹੋਏ ਵਡੇ ਨੁਕਸਾਨ ਸੰਬੰਧੀ ਸੂਬਾ ਪੱਧਰੀ ਮੁਆਵਜ਼ਾ ਰਾਸ਼ੀ ਵੰਡਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖੰਡ ਮਿੱਲ ਭਲਾ ਪਿੰਡ ਵਿਖੇ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਨਕ ਕੁਲਦੀਪ ਸਿੰਘ ਧਾਲੀਵਾਲ ਸਮੇਤ ਪ੍ਰਸਾਸ਼ਨਿਕ ਅਧਿਕਾਰੀ ਤੇ ਰਾਜਨੀਤਕ ਆਗੂ ਮੌਜੂਦ ਸਨ ।

ਪਿਛਲੀ ਖ਼ਬਰ ਹਮਾਸ ਨੇ 7 ਇਜ਼ਰਾਈਲੀ ਬੰਧਕ ਕੀਤੇ ਰਿਹਾਅ ਅਗਲੀ ਖ਼ਬਰ ਸਨੀ ਦਿਓਲ ਦੇ ਬੇਟੇ ਕਰਨ ਦਿਓਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ