25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਕਪਿਲ ਸ਼ਰਮਾ ਦੇ ਕੈਫੇ ਬਾਹਰ ਮੁੜ ਹੋਈ ਫਾਇਰਿੰਗ

ਨਵੀਂ ਦਿੱਲੀ, 16 ਅਕਤੂਬਰ-ਕਪਿਲ ਸ਼ਰਮਾ ਦੇ ਕੈਪ ਕੈਫੇ ਬਾਹਰ ਮੁੜ ਫਾਇਰਿੰਗ ਹੋਣ ਦੀ ਖਬਰ...

ਅਜੀਤ ਡੈਸਕ 16-10-2025

ਨਵੀਂ ਦਿੱਲੀ, 16 ਅਕਤੂਬਰ-ਕਪਿਲ ਸ਼ਰਮਾ ਦੇ ਕੈਪ ਕੈਫੇ ਬਾਹਰ ਮੁੜ ਫਾਇਰਿੰਗ ਹੋਣ ਦੀ ਖਬਰ ਆਈ ਹੈ। ਇਹ ਘਟਨਾ ਤੀਜੀ ਵਾਰ ਵਾਪਰੀ ਹੈ। ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਨੂੰ ਫਿਰ ਤੋਂ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ ਹੈ। ਕਪਿਲ ਸ਼ਰਮਾ ਦੇ ਕੈਫੇ ਵਿਚ ਹੋਈ ਗੋਲੀਬਾਰੀ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਲਾਰੈਂਸ ਗੈਂਗ ਨਾਲ ਜੁੜੇ ਗੁਰਗੇ ਨੇ ਕਪਿਲ ਸ਼ਰਮਾ ਦੇ ਕੈਫੇ ਵਿਚ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। 

 

ਪਿਛਲੀ ਖ਼ਬਰ 2 ਅਣਪਛਾਤੇ ਵਿਅਕਤੀ ਕੋਲੋਵਾਲ ਵਿਖੇ ਗੋਲੀਆਂ ਚਲਾ ਕੇ ਫਰਾਰ ਅਗਲੀ ਖ਼ਬਰ ਹਰਿਆਣਾ ਦੀ ਟੀਮ ਨੇ ਹੜ੍ਹ ਪੀੜਤਾਂ ਨੂੰ ਲੱਖਾਂ ਰੁਪਏ ਦੀ ਰਾਸ਼ੀ ਵੰਡੀ