04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬਿਹਾਰ 100 ਸਾਲਾਂ ਤੱਕ ਜੰਗਲ ਰਾਜ ਨੂੰ ਨਹੀਂ ਭੁੱਲੇਗਾ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ , 23 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਦੇ ਲੋਕ "ਜੰਗਲ ਰਾਜ ਦੇ ਕੁਕਰਮ" ਨੂੰ ਕਦੇ ਨਹੀਂ ਭੁੱਲਣਗੇ, ਜੋ ਕਿ ਆਰ.ਜੇ.ਡੀ. ਸ਼ਾਸਨ ਦਾ ਸਪੱਸ਼ਟ ਹਵਾਲਾ ਹੈ ਅਤੇ ਵਿਰੋਧੀ ਗੱਠਜੋੜ ...

ਅਜੀਤ ਡੈਸਕ 23-10-2025

ਨਵੀਂ ਦਿੱਲੀ , 23 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਦੇ ਲੋਕ "ਜੰਗਲ ਰਾਜ ਦੇ ਕੁਕਰਮ" ਨੂੰ ਕਦੇ ਨਹੀਂ ਭੁੱਲਣਗੇ, ਜੋ ਕਿ ਆਰ.ਜੇ.ਡੀ. ਸ਼ਾਸਨ ਦਾ ਸਪੱਸ਼ਟ ਹਵਾਲਾ ਹੈ ਅਤੇ ਵਿਰੋਧੀ ਗੱਠਜੋੜ ਨੂੰ "ਲੱਠਬੰਧਨ" (ਅਪਰਾਧੀਆਂ ਦਾ ਗੱਠਜੋੜ ) ਕਿਹਾ, ਜਿਸ ਦੇ ਆਗੂ ਜ਼ਮਾਨਤ 'ਤੇ ਬਾਹਰ ਹਨ।

ਨਮੋ ਐਪ ਰਾਹੀਂ ਨੌਜਵਾਨ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ, ਮੋਦੀ ਨੇ ਸਾਰੇ ਐਨ.ਡੀ.ਏ. ਭਾਈਵਾਲਾਂ ਨੂੰ ਅਗਲੇ ਮਹੀਨੇ ਹੋਣ ਵਾਲੀਆਂ ਬਿਹਾਰ ਚੋਣਾਂ ਲਈ ਇਕੱਠੇ ਪ੍ਰਚਾਰ ਕਰਨ ਅਤੇ ਰਾਜ ਵਿਚ ਐਨ.ਡੀ.ਏ। ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਵੀ ਕਿਹਾ। ਪ੍ਰਧਾਨ ਮੰਤਰੀ ਨੇ ਇਕ ਨਵਾਂ ਨਾਅਰਾ "ਰਫ਼ਤਾਰ ਪਕੜ ਚੁਕਾ ਬਿਹਾਰ, ਫਿਰ ਸੇ ਐਨ.ਡੀ.ਏ. ਸਰਕਾਰ" ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਕੂਲ, ਹਸਪਤਾਲ ਅਤੇ ਨਵੇਂ ਰੇਲ ਰੂਟਾਂ ਦੇ ਨਿਰਮਾਣ ਨਾਲ ਸਰਵਪੱਖੀ ਵਿਕਾਸ ਹੋ ਰਿਹਾ ਹੈ।

ਪਿਛਲੀ ਖ਼ਬਰ ਮਹਿਲਾ ਵਿਸ਼ਵ ਕੱਪ : ਭਾਰਤ ਨੇ ਨਿਊਜ਼ੀਲੈਂਡ ਨੂੰ 53 ਦੌੜਾਂ ਨਾਲ ਹਰਾਇਆ , ਭਾਰਤ ਪੁੱਜੀ ਸੈਮੀਫਾਈਨਲ 'ਚ ਅਗਲੀ ਖ਼ਬਰ ਬੰਗਲਾਦੇਸ਼ ਜਲ ਸੈਨਾ ਵਲੋਂ 8 ਆਂਧਰਾ ਮਛੇਰਿਆਂ ਨੂੰ ਹਿਰਾਸਤ ਵਿਚ ਲਿਆ ਗਿਆ