04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਟੇਕਆੱਫ਼ ਦੌਰਾਨ ਜਹਾਜ਼ ਨੂੰ ਲੱਗੀ ਅੱਗ, ਦੋ ਦੀ ਮੌਤ

ਵੈਨੇਜ਼ੁਏਲਾ, 24 ਅਕਤੂਬਰ- ਵੈਨੇਜ਼ੁਏਲਾ ਦੇ ਤਾਚੀਰਾ ਰਾਜ ਵਿਚ ਇਕ ਦੁਖਦਾਈ ਜਹਾਜ਼ ਹਾਦਸਾ ਵਾਪਰਿਆ। ਪੈਰਾਮਿਲੋ ਹਵਾਈ ਅੱਡੇ ’ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇਕ ਨਿੱਜੀ P1-31...

ਅਜੀਤ ਡੈਸਕ 24-10-2025

ਵੈਨੇਜ਼ੁਏਲਾ, 24 ਅਕਤੂਬਰ- ਵੈਨੇਜ਼ੁਏਲਾ ਦੇ ਤਾਚੀਰਾ ਰਾਜ ਵਿਚ ਇਕ ਦੁਖਦਾਈ ਜਹਾਜ਼ ਹਾਦਸਾ ਵਾਪਰਿਆ। ਪੈਰਾਮਿਲੋ ਹਵਾਈ ਅੱਡੇ ’ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇਕ ਨਿੱਜੀ P1-31 ਜਹਾਜ਼ ਅੱਗ ਦੀ ਲਪੇਟ ਵਿਚ ਆ ਗਿਆ ਤੇ ਇਸ ਵਿਚ ਸਵਾਰ ਚਾਲਕ ਦਲ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।

ਹਾਦਸੇ ਵਿਚ ਸ਼ਾਮਿਲ ਜਹਾਜ਼ ਦੋ ਇੰਜਣਾਂ ਵਾਲਾ ਪਾਈਪਰ P1-31“1 ਸੀ। ਇਹ ਸਥਾਨਕ ਸਮੇਂ ਅਨੁਸਾਰ ਸਵੇਰੇ 9:52 ਵਜੇ ਉਡਾਣ ਭਰਨ ਦੀ ਕੋਸ਼ਿਸ਼ ਕਰਦੇ ਸਮੇਂ ਉਡਾਣ ਭਰਨ ਵਿਚ ਅਸਫ਼ਲ ਰਿਹਾ ਤੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਰੁਕ ਗਿਆ ਤੇ ਰਨਵੇਅ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ।

 

ਪਿਛਲੀ ਖ਼ਬਰ ਬੱਚਾ ਹੋਣ ਤੋਂ ਬਾਅਦ ਔਰਤ ਦੀ ਵਿਗੜੀ ਹਾਲਤ,ਹੋਈ ਮੌਤ-ਪਰਿਵਾਰ ਨੇ ਦਿੱਤਾ ਧਰਨਾ ਅਗਲੀ ਖ਼ਬਰ ‘ਅਬਕੀ ਬਾਰ ਮੋਦੀ ਸਰਕਾਰ’ ਲਿਖਣ ਵਾਲੇ ਪੀਯੂਸ਼ ਪਾਂਡੇ ਦਾ ਦਿਹਾਂਤ