08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2025

ਪੂਰਾ ਬਿਹਾਰ ਇਸ ਵਾਰ ਬਦਲਾਅ ਚਾਹੁੰਦਾ ਹੈ - ਸਾਂਸਦ ਪੱਪੂ ਯਾਦਵ

ਪਟਨਾ (ਬਿਹਾਰ), 25 ਅਕਤੂਬਰ-ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੇ ਕਿਹਾ ਕਿ ਪੂਰਾ...

ਅਜੀਤ ਡੈਸਕ 25-10-2025

ਪਟਨਾ (ਬਿਹਾਰ), 25 ਅਕਤੂਬਰ-ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੇ ਕਿਹਾ ਕਿ ਪੂਰਾ ਬਿਹਾਰ ਬਦਲਾਅ ਚਾਹੁੰਦਾ ਹੈ। ਇਥੋਂ ਦੇ ਲੋਕ ਬਦਲਾਅ ਚਾਹੁੰਦੇ ਹਨ। ਦੱਸ ਦਈਏ ਕਿ ਕੁਝ ਦਿਨਾਂ ਵਿਚ ਹੀ ਬਿਹਾਰ ਵਿਚ ਵਿਧਾਨ ਸਭਾ ਦੀਆਂ ਚੋਣਾਂ ਹਨ, ਜਿਸ ਨੂੰ ਲੈ ਕੇ ਉਥੇ ਚੁਣਾਵੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ।

ਪਿਛਲੀ ਖ਼ਬਰ ਸੀ.ਬੀ.ਆਈ. ਅਦਾਲਤ ਨੇ ਕਰੋੜਾਂ ਦੀ ਬੈਂਕ ਧੋਖਾਧੜੀ ਮਾਮਲੇ 'ਚ 7 ਨੂੰ ਠਹਿਰਾਇਆ ਦੋਸ਼ੀ ਅਗਲੀ ਖ਼ਬਰ ਅਦਾਕਾਰ ਰਾਜਪਾਲ ਯਾਦਵ ਨੇ ਸਤੀਸ਼ ਸ਼ਾਹ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ