08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2025

ਅਦਾਕਾਰ ਰਾਜਪਾਲ ਯਾਦਵ ਨੇ ਸਤੀਸ਼ ਸ਼ਾਹ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ

ਨਵੀਂ ਦਿੱਲੀ, 25 ਅਕਤੂਬਰ-ਅਦਾਕਾਰ ਰਾਜਪਾਲ ਯਾਦਵ ਨੇ ਅਦਾਕਾਰ ਤੇ ਕਾਮੇਡੀਅਨ ਸਤੀਸ਼ ਸ਼ਾਹ...

ਅਜੀਤ ਡੈਸਕ 25-10-2025

ਨਵੀਂ ਦਿੱਲੀ, 25 ਅਕਤੂਬਰ-ਅਦਾਕਾਰ ਰਾਜਪਾਲ ਯਾਦਵ ਨੇ ਅਦਾਕਾਰ ਤੇ ਕਾਮੇਡੀਅਨ ਸਤੀਸ਼ ਸ਼ਾਹ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦਾਈ ਖ਼ਬਰ ਹੈ। ਅਸੀਂ ਅਸਰਾਨੀ ਜੀ ਦੇ ਦਿਹਾਂਤ ਬਾਰੇ ਭੁੱਲੇ ਵੀ ਨਹੀਂ ਸੀ ਅਤੇ ਅੱਜ ਅਸੀਂ ਇਕ ਹੋਰ ਮੰਦਭਾਗੀ ਖਬਰ ਸੁਣ ਲਈ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। 

 

ਪਿਛਲੀ ਖ਼ਬਰ ਪੂਰਾ ਬਿਹਾਰ ਇਸ ਵਾਰ ਬਦਲਾਅ ਚਾਹੁੰਦਾ ਹੈ - ਸਾਂਸਦ ਪੱਪੂ ਯਾਦਵ ਅਗਲੀ ਖ਼ਬਰ ਸੜਕ ਹਾਦਸੇ 'ਚ ਗਰਭਵਤੀ ਅਧਿਆਪਕਾ ਦੀ ਮੌਤ