10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2025

ਜਗਮਨ ਸਮਰਾ ਲਈ ਪੁਲਿਸ ਨੇ ਅਦਾਲਤ ਤੋਂ ਪ੍ਰਾਪਤ ਕੀਤਾ ਗ੍ਰਿਫ਼ਤਾਰੀ ਵਾਰੰਟ

ਫ਼ਰੀਦਕੋਟ, 26 ਅਕਤੂਬਰ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਪੁਲਿਸ ਨੇ ਜਗਮਨ ਸਮਰਾ ਲਈ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਪ੍ਰਾਪਤ ਕਰ ਲਿਆ ਹੈ। ਸਮਰਾ ਫਰਵਰੀ 2022 ਵਿਚ ਜੇਲ੍ਹ ਸਟਾਫ ਤੋਂ ਬਚ ਕੇ ਹਸਪਤਾਲ ਤੋਂ ਭੱਜ...

ਅਜੀਤ ਡੈਸਕ 26-10-2025

 ਫ਼ਰੀਦਕੋਟ, 26 ਅਕਤੂਬਰ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਪੁਲਿਸ ਨੇ ਜਗਮਨ ਸਮਰਾ ਲਈ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਪ੍ਰਾਪਤ ਕਰ ਲਿਆ ਹੈ। ਸਮਰਾ ਫਰਵਰੀ 2022 ਵਿਚ ਜੇਲ੍ਹ ਸਟਾਫ ਤੋਂ ਬਚ ਕੇ ਹਸਪਤਾਲ ਤੋਂ ਭੱਜ ਗਿਆ ਸੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਕ ਕਥਿਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾ ਵਿਚ ਆਇਆ ਹੈ।

ਪਿਛਲੀ ਖ਼ਬਰ ਵਕਫ਼ ਸੋਧ ਬਿੱਲ ਨੂੰ ਖ਼ਤਮ ਕਰਨ ਬਾਰੇ ਬਿਆਨ ਦੇ ਰਹੇ ਹਨ ਆਰਜੇਡੀ ਦੇ ਲੋਕ - ਸ਼ਾਹਨਵਾਜ਼ ਹੁਸੈਨ ਅਗਲੀ ਖ਼ਬਰ ਬੰਗਾਲ ਦੀ ਖਾੜੀ ਉੱਤੇ ਗੰਭੀਰ ਚੱਕਰਵਾਤੀ ਤੂਫਾਨ "ਮੋਂਥਾ" ਬਣਨ ਦੀ ਸੰਭਾਵਨਾ; ਆਂਧਰਾ ਪ੍ਰਦੇਸ਼ ਸਰਕਾਰ ਵਲੋਂ ਅਲਰਟ ਜਾਰੀ