23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਪੰਜਵਾਂ ਟੀ-20

ਗਾਬਾ (ਆਸਟ੍ਰੇਲੀਆ), 7 ਨਵੰਬਰ-ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪੰਜਵਾਂ ਟੀ-20...

ਅਜੀਤ ਡੈਸਕ 07-11-2025

ਗਾਬਾ (ਆਸਟ੍ਰੇਲੀਆ), 7 ਨਵੰਬਰ-ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪੰਜਵਾਂ ਟੀ-20 ਮੈਚ ਹੈ। ਇਹ 5 ਮੈਚਾਂ ਦੀ ਲੜੀ ਦਾ ਅਖੀਰਲਾ ਮੈਚ ਹੈ। ਭਾਰਤ 2-1 ਨਾਲ ਲੜੀ ਵਿਚ ਅੱਗੇ ਹੈ। ਇਕ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ। ਕੱਲ੍ਹ ਮੈਚ ਵਿਚ ਭਾਰਤ ਦੀ ਨਜ਼ਰ ਲੜੀ ਉਤੇ ਕਬਜ਼ਾ ਕਰਨ ਦੀ ਹੋਵੇਗੀ ਤੇ ਆਸਟ੍ਰੇਲੀਆ ਮੈਚ ਜਿੱਤ ਕੇ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ।  

ਪਿਛਲੀ ਖ਼ਬਰ ਅਨਾਜ ਮੰਡੀ 'ਚ ਫਸਲ ਵੇਚਣ ਆਏ ਕਿਸਾਨ ਦੀਆਂ 50 ਬੋਰੀਆਂ ਝੋਨਾ ਚੋਰੀ ਅਗਲੀ ਖ਼ਬਰ ਜੱਗੂ ਭਗਵਾਨਪੁਰੀਆ ਗੈਂਗ ਦੇ 2 ਮੈਂਬਰ ਹੁਸ਼ਿਆਰਪੁਰ ਤੋਂ ਕਾਬੂ, ਹਥਿਆਰ ਵੀ ਬਰਾਮਦ