23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਰਾਹੁਲ ਗਾਂਧੀ ਲੋਕਾਂ ਨੂੰ ਵੋਟ ਚੋਰੀ ਮਾਮਲੇ 'ਤੇ ਗੁੰਮਰਾਹ ਕਰ ਰਹੇ - ਸਾਂਸਦ ਮਨੋਜ ਤਿਵਾੜੀ

ਨਵੀਂ ਦਿੱਲੀ, 7 ਨਵੰਬਰ-ਰਾਹੁਲ ਗਾਂਧੀ ਦੇ 'ਵੋਟ ਚੋਰੀ' ਦੇ ਦੋਸ਼ਾਂ 'ਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ...

ਅਜੀਤ ਡੈਸਕ 07-11-2025

ਨਵੀਂ ਦਿੱਲੀ, 7 ਨਵੰਬਰ-ਰਾਹੁਲ ਗਾਂਧੀ ਦੇ 'ਵੋਟ ਚੋਰੀ' ਦੇ ਦੋਸ਼ਾਂ 'ਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਝਾਰਖੰਡ ਵਿਚ ਇਹ (ਵੋਟ ਚੋਰੀ) ਕਿਉਂ ਨਹੀਂ ਹੋਈ? ਰਾਹੁਲ ਗਾਂਧੀ ਇਸ ਸਮੇਂ ਨਿਰਾਸ਼ਾ ਦੇ ਸਿਖਰ 'ਤੇ ਹਨ। ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੋਈ ਵੀ ਗੁੰਮਰਾਹ ਨਹੀਂ ਹੋਵੇਗਾ। ਬਿਹਾਰ ਦੇ ਲੋਕਾਂ ਨੇ ਕਾਂਗਰਸ ਅਤੇ ਮਹਾਗਠਬੰਧਨ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਹੈ। 

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਤੇ ਕੇਂਦਰ ਦਾ ਨਵਾਂ ਨੋਟੀਫਿਕੇਸ਼ਨ ਜਾਰੀ ਅਗਲੀ ਖ਼ਬਰ ਜਲੰਧਰ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ