24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2025

ਮੁਹਾਲੀ : ਸੀ. ਆਈ. ਏ. ਸਟਾਫ਼ ਦੀ ਬਦਮਾਸ਼ਾਂ ਨਾਲ ਮੁਠਭੇੜ

ਖਰੜ, 10 ਨਵੰਬਰ (ਗੁਰਮੁਖ ਸਿੰਘ ਮਾਨ) - ਜ਼ਿਲ੍ਹਾ ਸੀ. ਆਈ. ਏ. ਸਟਾਫ਼ ਮੋਹਾਲੀ ਵਲੋਂ ਥਾਣਾ ਸਦਰ ਖਰੜ ਤਹਿਤ ਪੈਂਦੇ ਪਿੰਡ ਭੁਖੜੀ ਨਜ਼ਦੀਕ ਅੱਜ ਸਵੇਰੇ ਇਕ ਗੈਂਗਸਟਰ ਨਾਲ ਮੁਕਾਬਲਾ ਕੀਤਾ...

ਅਜੀਤ ਡੈਸਕ 10-11-2025

ਖਰੜ, 10 ਨਵੰਬਰ (ਗੁਰਮੁਖ ਸਿੰਘ ਮਾਨ) - ਜ਼ਿਲ੍ਹਾ ਸੀ. ਆਈ. ਏ. ਸਟਾਫ਼ ਮੋਹਾਲੀ ਵਲੋਂ ਥਾਣਾ ਸਦਰ ਖਰੜ ਤਹਿਤ ਪੈਂਦੇ ਪਿੰਡ ਭੁਖੜੀ ਨਜ਼ਦੀਕ ਅੱਜ ਸਵੇਰੇ ਇਕ ਗੈਂਗਸਟਰ ਨਾਲ ਮੁਕਾਬਲਾ ਕੀਤਾ ਗਿਆ, ਜਿਸ ਦੌਰਾਨ ਬਦਮਾਸ਼ ਦੀ ਲੱਤ ਵਿਚ ਗੋਲੀਆਂ ਲੱਗੀਆਂ, ਜੋ ਮੋਹਾਲੀ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਮੋਹਾਲੀ ਦੇ ਐਸ.ਐਸ.ਪੀ.ਹਰਮਨਦੀਪ ਸਿੰਘ ਹੰਸ ਅਤੇ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਤੇ ਉਨ੍ਹਾਂ ਜ਼ਖ਼ਮੀ ਗੈਂਗਸਟਰ ਦੀ ਪਛਾਣ ਰਣਵੀਰ ਸਿੰਘ ਉਰਫ਼ ਰਾਣਾ ਵਜੋਂ ਹੋਈ ਹੈ, ਜੋ ਪਹਿਲਾਂ ਹੀ ਲੋੜੀਂਦਾ ਸੀ।

ਪਿਛਲੀ ਖ਼ਬਰ ਜਸਵੀਰ ਸਿਂਘ ਗੜ੍ਹੀ ਅੱਜ ਕਰਨਗੇ ਰਾਜਪਾਲ ਪੰਜਾਬ ਨਾਲ ਮੁਲਾਕਾਤ ਅਗਲੀ ਖ਼ਬਰ ਬਿਹਾਰ: ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਪੰਜ ਜੀਆਂ ਦੀ ਮੌਤ