24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2025

ਜਸਵੀਰ ਸਿਂਘ ਗੜ੍ਹੀ ਅੱਜ ਕਰਨਗੇ ਰਾਜਪਾਲ ਪੰਜਾਬ ਨਾਲ ਮੁਲਾਕਾਤ

ਚੰਡੀਗੜ੍ਹ, 10 ਨਵੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮੀਸ਼ਨ ਦੇ ਚੇਅਰਮੈਨ ਜਸਵੀਰ ਸਿਂਘ ਗੜ੍ਹੀ ਅੱਜ 11 ਵਜੇ ਰਾਜਪਾਲ ਪੰਜਾਬ ਨਾਲ ਮੁਲਾਕਾਤ....

ਅਜੀਤ ਡੈਸਕ 10-11-2025

ਚੰਡੀਗੜ੍ਹ, 10 ਨਵੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮੀਸ਼ਨ ਦੇ ਚੇਅਰਮੈਨ ਜਸਵੀਰ ਸਿਂਘ ਗੜ੍ਹੀ ਅੱਜ 11 ਵਜੇ ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਕਮਿਸ਼ਨ ਮੈਂਬਰ ਗੁਰਪ੍ਰੀਤ ਸਿਂਘ ਇੱਟਾਂਵਾਲੀ, ਰੁਪਿੰਦਰ ਸਿੰਘ ਸ਼ੀਤਲ, ਗੁਲਜ਼ਾਰ ਸਿਂਘ ਬੌਬੀ ਵੀ ਮੌਜੂਦ ਹੋਣਗੇ।

ਪਿਛਲੀ ਖ਼ਬਰ ਨੌਕਰੀ ਦੇ ਬਦਲੇ ਜ਼ਮੀਨ ਮਾਮਲਾ:ਅਦਾਲਤ 4 ਦਸੰਬਰ ਨੂੰ ਸੁਣਾਏਗੀ ਆਪਣਾ ਫ਼ੈਸਲਾ ਅਗਲੀ ਖ਼ਬਰ ਮੁਹਾਲੀ : ਸੀ. ਆਈ. ਏ. ਸਟਾਫ਼ ਦੀ ਬਦਮਾਸ਼ਾਂ ਨਾਲ ਮੁਠਭੇੜ