22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2025

ਬਿਹਾਰ ਚੋਣਾਂ ਦੇ ਦੂਜੇ ਪੜਾਅ ਵਿਚ ਬੰਪਰ ਵੋਟਿੰਗ

ਪਟਨਾ , 11 ਨਵੰਬਰ - ਬਿਹਾਰ ਵਿਚ ਵੋਟਿੰਗ ਦਾ ਦੂਜਾ ਪੜਾਅ ਸਮਾਪਤ ਹੋ ਗਿਆ ਹੈ। ਬਿਹਾਰ ਦੇ ਚੋਣ ਕਮਿਸ਼ਨ ਨੇ 2025 ਦੀਆਂ ਵਿਧਾਨ ਸਭਾ ਚੋਣਾਂ 2 ਪੜਾਵਾਂ ਵਿਚ ਕਰਵਾਈਆਂ। ਚੋਣਾਂ ਦੇ ਪਹਿਲੇ ਪੜਾਅ ...

ਅਜੀਤ ਡੈਸਕ 11-11-2025

ਪਟਨਾ , 11 ਨਵੰਬਰ - ਬਿਹਾਰ ਵਿਚ ਵੋਟਿੰਗ ਦਾ ਦੂਜਾ ਪੜਾਅ ਸਮਾਪਤ ਹੋ ਗਿਆ ਹੈ। ਬਿਹਾਰ ਦੇ ਚੋਣ ਕਮਿਸ਼ਨ ਨੇ 2025 ਦੀਆਂ ਵਿਧਾਨ ਸਭਾ ਚੋਣਾਂ 2 ਪੜਾਵਾਂ ਵਿਚ ਕਰਵਾਈਆਂ। ਚੋਣਾਂ ਦੇ ਪਹਿਲੇ ਪੜਾਅ ਲਈ 6 ਨਵੰਬਰ ਨੂੰ 121 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ। ਫਿਰ ਮੰਗਲਵਾਰ, 11 ਨਵੰਬਰ ਨੂੰ ਬਿਹਾਰ ਦੇ 20 ਜ਼ਿਲ੍ਹਿਆਂ ਵਿਚ 122 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ। ਵੋਟਿੰਗ ਖ਼ਤਮ ਹੋਣ ਤੋਂ ਬਾਅਦ ਐਗਜ਼ਿਟ ਪੋਲ ਦੇ ਅੰਕੜੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ।

ਪਿਛਲੀ ਖ਼ਬਰ ਬਹੁਮਤ ਨਾ ਹੋਣ ਕਾਰਨ ਬੇਭਰੋਸਗੀ ਮਤਾ ਰੱਦ, ਉਦੈਵੀਰ ਢਿੱਲੋਂ ਡੇਢ ਸਾਲ ਮਗਰੋਂ ਕੌਂਸਲ ਪ੍ਰਧਾਨ ਦੀ ਕੁਰਸੀ 'ਤੇ ਮੁੜ ਸਜੇ ਅਗਲੀ ਖ਼ਬਰ ਆਈ.ਪੀ.ਐਲ. ਨਿਲਾਮੀ ਆਬੂ ਧਾਬੀ ਵਿਚ ਹੋਵੇਗੀ - ਲੀਗ ਸਰੋਤ