22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2025

ਮੇਰਾ ਮਕਸਦ ਸਿਰਫ਼ ਸੈਨੇਟ ਚੋਣਾਂ ਕਰਵਾਉਣ ਤੱਕ- ਜਨਰਲ ਸਕੱਤਰ ਵਿਦਿਆਰਥੀ ਕੌਂਸਲ

ਚੰਡੀਗੜ੍ਹ, 12 ਨਵੰਬਰ (ਰਜਿੰਦਰ ਮਾਰਕੰਡਾ)- ਵਿਦਿਆਰਥੀ ਕੌਂਸਲ ਦੇ ਜਨਰਲ ਸੈਕਟਰੀ ਮੋਹਿਤ ਮੰਡੇਰਨਾ ਜੋ ਹਰਿਆਣਾ ਤੋਂ ਹਨ, ਨੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ 'ਪੰਜਾਬ ਯੂਨੀਵਰਸਿਟੀ...

ਅਜੀਤ ਡੈਸਕ 12-11-2025

ਚੰਡੀਗੜ੍ਹ, 12 ਨਵੰਬਰ (ਰਜਿੰਦਰ ਮਾਰਕੰਡਾ)- ਵਿਦਿਆਰਥੀ ਕੌਂਸਲ ਦੇ ਜਨਰਲ ਸੈਕਟਰੀ ਮੋਹਿਤ ਮੰਡੇਰਨਾ ਜੋ ਹਰਿਆਣਾ ਤੋਂ ਹਨ, ਨੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ 'ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ' ਦੀ ਸ਼ੁਰੂਆਤ ਸਿਰਫ਼ ਸੈਨੇਟ ਦੀ ਬਹਾਲੀ ਨੂੰ ਲੈ ਕੇ ਸ਼ੁਰੂ ਹੋਈ ਸੀ, ਲੇਕਿਨ ਬਾਅਦ ਵਿਚ 10 ਤਾਰੀਕ ਦੀ ਸਟੇਜ ਤੋਂ ਕਈ ਤਰ੍ਹਾਂ ਦੇ ਹੋਰ ਨਾਅਰੇ ਲੱਗੇ। ਜਿਸ ਦੇ ਉਹ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਮੇਰਾ ਮਕਸਦ ਸਿਰਫ਼ ਸੈਨੇਟ ਚੋਣਾਂ ਕਰਵਾਉਣ ਤੱਕ ਹੈ ਅਤੇ ਉਸੇ ਨਾਲ ਸੰਬੰਧਿਤ ਹੈ। ਜੇਕਰ ਅਜਿਹਾ ਕੁਝ ਨਹੀਂ ਹੁੰਦਾ ਤਾਂ ਮੈਂ ਆਪਣੇ ਪੱਧਰ ’ਤੇ ਅਲੱਗ ਤੋਂ ਧਰਨਾ ਲਗਾਵਾਂਗਾ।

ਪਿਛਲੀ ਖ਼ਬਰ ਜ਼ੁਬੈਰ ਐੱਚ ਅਤੇ ਦਿੱਲੀ ਧਮਾਕੇ ਮਾਮਲੇ ਵਿਚਕਾਰ ਹੁਣ ਤੱਕ ਕੋਈ ਸੰਬੰਧ ਨਹੀਂ ਆਇਆ ਸਾਹਮਣੇ- ਏ.ਟੀ.ਐਸ. ਅਗਲੀ ਖ਼ਬਰ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ ਵਿਖੇ ਲਗਾਈ ਗਈ ਕਲਾ ਪ੍ਰਦਰਸ਼ਨੀ