22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2025

ਮੈਂ ਠੀਕ ਹਾਂ- ਗੋਵਿੰਦਾ

ਮਹਾਰਾਸ਼ਟਰ, 12 ਨਵੰਬਰ - ਮੁੰਬਈ ਵਿਖੇ ਹਸਪਤਾਲ ਵਿਚ ਭਰਤੀ ਹੋਣ ਦੀਆਂ ਰਿਪੋਰਟਾਂ ਵਿਚਕਾਰ ਅਦਾਕਾਰ ਗੋਵਿੰਦਾ ਨੇ ਆਪਣੀ ਸਿਹਤ ਦੀ ਸਥਿਤੀ ਬਾਰੇ ਇਕ ਅਪਡੇਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ....

ਅਜੀਤ ਡੈਸਕ 12-11-2025

ਮਹਾਰਾਸ਼ਟਰ, 12 ਨਵੰਬਰ - ਮੁੰਬਈ ਵਿਖੇ ਹਸਪਤਾਲ ਵਿਚ ਭਰਤੀ ਹੋਣ ਦੀਆਂ ਰਿਪੋਰਟਾਂ ਵਿਚਕਾਰ ਅਦਾਕਾਰ ਗੋਵਿੰਦਾ ਨੇ ਆਪਣੀ ਸਿਹਤ ਦੀ ਸਥਿਤੀ ਬਾਰੇ ਇਕ ਅਪਡੇਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਠੀਕ ਹਨ। ਉਨ੍ਹਾਂ ਇਕ ਵੌਇਸ ਮੈਸੇਜ ਵਿਚ ਕਿਹਾ, "ਬਹੁਤ ਧੰਨਵਾਦ...ਮੈਂ ਠੀਕ ਹਾਂ’’!

ਅੱਜ ਸਵੇਰੇ ਬੇਹੋਸ਼ੀ ਦੀ ਹਾਲਤ ਵਿਚ ਪਹਿਲਾਂ ਗੋਵਿੰਦਾ ਨੂੰ ਜੁਹੂ ਦੇ ਕ੍ਰਿਟੀਕੇਅਰ ਏਸ਼ੀਆ ਮਲਟੀਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ ਸੀ।

ਗੋਵਿੰਦਾ ਦੇ ਮੈਨੇਜਰ ਨੇ ਕਿਹਾ ਕਿ ਗੋਵਿੰਦਾ ਦੇ ਮੈਡੀਕਲ ਟੈਸਟ ਅਜੇ ਵੀ ਜਾਰੀ ਹਨ, ਉਸ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ।

 

ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਫਿਰੋਜ਼ਪੁਰ ਤੋਂ ਪੱਟੀ ਤੱਕ 25.7 ਕਿਲੋਮੀਟਰ ਲੰਬੇ ਰੇਲਵੇ ਟਰੈਕ ਦੇ ਨਿਰਮਾਣ ਨੂੰ ਮਨਜ਼ੂਰੀ ਅਗਲੀ ਖ਼ਬਰ ਜ਼ੁਬੈਰ ਐੱਚ ਅਤੇ ਦਿੱਲੀ ਧਮਾਕੇ ਮਾਮਲੇ ਵਿਚਕਾਰ ਹੁਣ ਤੱਕ ਕੋਈ ਸੰਬੰਧ ਨਹੀਂ ਆਇਆ ਸਾਹਮਣੇ- ਏ.ਟੀ.ਐਸ.