23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2025

ਅੱਜ ਵੀ ਗੈਸ ਚੈਂਬਰ ਬਣੀ ਨਜ਼ਰ ਆਈ ਰਾਸ਼ਟਰੀ ਰਾਜਧਾਨੀ

ਨਵੀਂ ਦਿੱਲੀ, 13 ਨਵੰਬਰ- ਦਿੱਲੀ ਅਜੇ ਵੀ ਇਕ ਗੈਸ ਚੈਂਬਰ ਬਣੀ ਹੋਈ ਹੈ। ਕੱਲ੍ਹ ਰਾਜਧਾਨੀ ਦੇ 31 ਖੇਤਰਾਂ ਵਿਚ ਹਵਾ ਗੁਣਵੱਤਾ ਸੂਚਾਂਕ 400 ਤੋਂ ਉੱਪਰ ਦਰਜ ਕੀਤਾ ਗਿਆ। ਅੱਜ ਸਵੇਰੇ ਦਰਿਆਗੰਜ...

ਅਜੀਤ ਡੈਸਕ 13-11-2025

ਨਵੀਂ ਦਿੱਲੀ, 13 ਨਵੰਬਰ- ਦਿੱਲੀ ਅਜੇ ਵੀ ਇਕ ਗੈਸ ਚੈਂਬਰ ਬਣੀ ਹੋਈ ਹੈ। ਕੱਲ੍ਹ ਰਾਜਧਾਨੀ ਦੇ 31 ਖੇਤਰਾਂ ਵਿਚ ਹਵਾ ਗੁਣਵੱਤਾ ਸੂਚਾਂਕ 400 ਤੋਂ ਉੱਪਰ ਦਰਜ ਕੀਤਾ ਗਿਆ। ਅੱਜ ਸਵੇਰੇ ਦਰਿਆਗੰਜ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਹਵਾ ਗੁਣਵੱਤਾ ਸੂਚਾਂਕ 455 ਦਰਜ ਕੀਤਾ ਗਿਆ। ਬਾਹਰੀ ਦਿੱਲੀ ਦੇ ਕਈ ਖੇਤਰਾਂ ਵਿਚ ਹਵਾ ਗੁਣਵੱਤਾ ਸੂਚਕਾਂਕ 400 ਨੂੰ ਪਾਰ ਕਰ ਗਿਆ ਹੈ। ਦੀਵਾਲੀ ਤੋਂ ਬਾਅਦ ਦਿੱਲੀ ਦੇ ਕਈ ਖੇਤਰਾਂ ਵਿਚ ਹਵਾ ਗੁਣਵੱਤਾ ਸੂਚਾਂਕ ਮਾੜੇ ਅਤੇ ਬਹੁਤ ਮਾੜੇ ਵਰਗਾਂ ਵਿਚ ਰਿਹਾ ਹੈ, ਜਦੋਂ ਕਿ ਗ੍ਰੈਪ-3 ਪਾਬੰਦੀਆਂ ਲਾਗੂ ਹਨ। ਜਾਣਕਾਰੀ ਅਨੁਸਾਰ ਸੜਕ ਪ੍ਰਦੂਸ਼ਣ ਨੇ ਦਿੱਲੀ ਦੀ ਹਵਾ ਗੁਣਵੱਤਾ ਸੂਚਾਂਕ ਨੂੰ 1.38% ਤੱਕ ਪ੍ਰਭਾਵਿਤ ਕੀਤਾ ਹੈ।

ਪਿਛਲੀ ਖ਼ਬਰ ਨਿੱਜੀ ਸਕੂਲ ਦੀ ਬੱਸ ਨੇ ਮਹਿਲਾ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ ਅਗਲੀ ਖ਼ਬਰ ਦਿੱਲੀ ਧਮਾਕਾ: ਕਾਰ ਵਿਚ ਮੌਜੂਦ ਡਾ. ਉਮਰ ਦਾ ਡੀ.ਐਨ.ਏ. ਹੋਇਆ ਮੈਚ