25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2025

ਪੁਣੇ ਵਿਚ ਇਕ ਕਾਰਗੋ ਟਰੱਕ ਕਈ ਵਾਹਨਾਂ ਨਾਲ ਟਕਰਾਈਆ , 7 ਲੋਕਾਂ ਦੀ ਮੌਤ

ਪੁਣੇ , 13 ਨਵੰਬਰ - ਪੁਣੇ ਵਿਚ ਇਕ ਕਾਰਗੋ ਟਰੱਕ ਕਈ ਵਾਹਨਾਂ ਨਾਲ ਟਕਰਾ ਗਿਆ, ਜਿਸ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਨਾਲ 7 ਲੋਕਾਂ ਦੀ ਮੌਤ ਹੋ ਗਈ। ਪੁਣੇ-ਬੈਂਗਲੁਰੂ ਹਾਈਵੇਅ 'ਤੇ ਨਵਲੇ ਪੁਲ ਦੇ ਨੇੜੇ ਇਕ ਕੰਟੇਨਰ ...

ਅਜੀਤ ਡੈਸਕ 13-11-2025

ਪੁਣੇ , 13 ਨਵੰਬਰ - ਪੁਣੇ ਵਿਚ ਇਕ ਕਾਰਗੋ ਟਰੱਕ ਕਈ ਵਾਹਨਾਂ ਨਾਲ ਟਕਰਾ ਗਿਆ, ਜਿਸ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਨਾਲ 7 ਲੋਕਾਂ ਦੀ ਮੌਤ ਹੋ ਗਈ। ਪੁਣੇ-ਬੈਂਗਲੁਰੂ ਹਾਈਵੇਅ 'ਤੇ ਨਵਲੇ ਪੁਲ ਦੇ ਨੇੜੇ ਇਕ ਕੰਟੇਨਰ ਟਰੱਕ ਦੇ ਕੰਟਰੋਲ ਤੋਂ ਬਾਹਰ ਹੋ ਜਾਣ ਅਤੇ ਕਈ ਵਾਹਨਾਂ ਨਾਲ ਟਕਰਾਉਣ ਨਾਲ 7 ਲੋਕਾਂ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ, ਦੋ ਜਾਂ ਤਿੰਨ ਭਾਰੀ ਵਾਹਨਾਂ ਨੂੰ ਅੱਗ ਲੱਗ ਗਈ। ਬਚਾਅ ਕਾਰਜ ਜਾਰੀ ਹਨ ।

ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ 'ਤੇ ਗਈ ਭਾਰਤੀ ਮਹਿਲਾ ਜਥੇ 'ਚੋਂ ਫ਼ਰਾਰ