25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2025

ਬਿਹਾਰ ਵਿਧਾਨ ਸਭਾ ਚੋਣਾਂ: ਰੁਝਾਨਾਂ ਵਿਚ ਐਨ.ਡੀ.ਏ. ਅੱਗੇ

ਪਟਨਾ, 14 ਨਵੰਬਰ-ਬਿਹਾਰ ਵਿਧਾਨ ਸਭਾ ਚੋਣਾਂ ਸੰਬੰਧੀ ਪੋਸਟਲ ਬੈਲਟ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਐਨ.ਡੀ.ਏ. 50 ਸੀਟਾਂ 'ਤੇ ਅੱਗੇ ਹੈ। ਮਹਾਂਗਠਜੋੜ 29 ਸੀਟਾਂ 'ਤੇ ਅੱਗੇ ਹੈ।

ਅਜੀਤ ਡੈਸਕ 14-11-2025

ਪਟਨਾ, 14 ਨਵੰਬਰ-ਬਿਹਾਰ ਵਿਧਾਨ ਸਭਾ ਚੋਣਾਂ ਸੰਬੰਧੀ ਪੋਸਟਲ ਬੈਲਟ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਐਨ.ਡੀ.ਏ. 50 ਸੀਟਾਂ 'ਤੇ ਅੱਗੇ ਹੈ। ਮਹਾਂਗਠਜੋੜ 29 ਸੀਟਾਂ 'ਤੇ ਅੱਗੇ ਹੈ।

ਪਿਛਲੀ ਖ਼ਬਰ ਬਿਹਾਰ ਵਿਧਾਨ ਸਭਾ ਚੋਣਾਂ: ਰੁਝਾਨਾਂ ਵਿਚ ਤੇਜਸਵੀ ਯਾਦਵ ਅੱਗੇ ਅਗਲੀ ਖ਼ਬਰ ਬਿਹਾਰ ਵਿਧਾਨ ਸਭਾ ਚੋਣਾਂ: ਵੋਟਾਂ ਦੀ ਗਿਣਤੀ ਹੋਈ ਸ਼ੁਰੂ