26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2025

ਤਰਨਤਾਰਨ ਜ਼ਿਮਨੀ ਚੋਣ:ਤੀਜੇ ਗੇੜ ’ਚ ਘਟੀ ਅਕਾਲੀ ਦਲ ਦੀ ਲੀਡ

ਤਰਨਤਾਰਨ, 14 ਨਵੰਬਰ (ਹਰਿੰਦਰ ਸਿੰਘ)-ਤਰਨਤਾਰਨ ਜ਼ਿਮਨੀ ਚੋਣ ਦੇ ਤੀਜੇ ਗੇੜ ਦੇ ਰੁਝਾਨ ਸਾਹਮਣੇ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਜੋ ਪਹਿਲਾਂ 1480 ਵੋਟਾਂ ਨਾਲ ਅੱਗੇ ਚੱਲ ਰਿਹਾ ਸੀ...

ਅਜੀਤ ਡੈਸਕ 14-11-2025

ਤਰਨਤਾਰਨ, 14 ਨਵੰਬਰ (ਹਰਿੰਦਰ ਸਿੰਘ)-ਤਰਨਤਾਰਨ ਜ਼ਿਮਨੀ ਚੋਣ ਦੇ ਤੀਜੇ ਗੇੜ ਦੇ ਰੁਝਾਨ ਸਾਹਮਣੇ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਜੋ ਪਹਿਲਾਂ 1480 ਵੋਟਾਂ ਨਾਲ ਅੱਗੇ ਚੱਲ ਰਿਹਾ ਸੀ, ਦੀ ਲੀਡ ਘੱਟ ਕੇ 374 ਰਹਿ ਗਈ ਹੈ। ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਹੁਣ ਤੱਕ 6974 ਵੋਟਾਂ ਪਈਆਂ ਹਨ। ਤੀਜੇ ਗੇੜ ਤੋਂ ਬਾਅਦ ਭਾਜਪਾ ਨੂੰ 693 ਵੋਟਾਂ, ਵਾਰਿਸ ਪੰਜਾਬ ਦੇ 2736 ਨੂੰ ਵੋਟਾਂ ਤੇ ਕਾਂਗਰਸ ਨੂੰ 4090 ਵੋਟਾਂ ਪ੍ਰਾਪਤ ਹੋਈਆਂ ਹਨ।

ਪਿਛਲੀ ਖ਼ਬਰ ਤਰਨਤਾਰਨ ਜ਼ਿਮਨੀ ਚੋਣ ਨਤੀਜੇ:ਚੌਥੇ ਗੇੜ ’ਚ ‘ਆਪ’ ਆਗੂ ਹਰਮੀਤ ਸਿੰਘ ਸੰਧੂ 179 ਵੋਟਾਂ ਨਾਲ ਅੱਗੇ ਅਗਲੀ ਖ਼ਬਰ ਬਿਹਾਰ ਵਿਧਾਨ ਸਭਾ ਚੋਣਾਂ: ਐਨ.ਡੀ.ਏ. 138 ਸੀਟਾਂ 'ਤੇ ਅੱਗੇ