25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2025

ਬਿਹਾਰ ਵਿਧਾਨ ਸਭਾ ਚੋਣਾਂ- ਚੋਣ ਕਮਿਸ਼ਨ ਨੇ ਸਾਰੀਆਂ ਸੀਟਾਂ ’ਤੇ ਐਲਾਨੇ ਚੋਣ ਰੁਝਾਨ

ਪਟਨਾ, 14 ਨਵੰਬਰ- ਬਿਹਾਰ ਵਿਧਾਨ ਸਭਾ ਚੋਣ ਨਤੀਜਿਆਂ ਸੰਬੰਧੀ ਚੋਣ ਕਮਿਸ਼ਨ ਨੇ ਰਾਜ ਦੀਆਂ ਸਾਰੀਆਂ 243 ਸੀਟਾਂ 'ਤੇ ਚੋਣ ਰੁਝਾਨਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿਚ ਐਨ.ਡੀ.ਏ. 197...

ਅਜੀਤ ਡੈਸਕ 14-11-2025

ਪਟਨਾ, 14 ਨਵੰਬਰ- ਬਿਹਾਰ ਵਿਧਾਨ ਸਭਾ ਚੋਣ ਨਤੀਜਿਆਂ ਸੰਬੰਧੀ ਚੋਣ ਕਮਿਸ਼ਨ ਨੇ ਰਾਜ ਦੀਆਂ ਸਾਰੀਆਂ 243 ਸੀਟਾਂ 'ਤੇ ਚੋਣ ਰੁਝਾਨਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿਚ ਐਨ.ਡੀ.ਏ. 197 'ਤੇ ਅੱਗੇ ਹੈ, ਜਿਨ੍ਹਾਂ ਵਿਚ ਭਾਜਪਾ 89, ਜੇ.ਡੀ.ਯੂ. 79, ਐਲ.ਜੇ.ਪੀ. (ਆਰ.ਵੀ.) 21, ਐਚ.ਏ.ਐਮ.ਐਸ. 4, ਆਰ.ਐਲ.ਐਮ. 4 ਸੀਟਾਂ ’ਤੇ ਅੱਗੇ ਹੈ।ਇਹਨਾਂ ਰੁਝਾਨਾਂ ਵਿਚ ਮਹਾਂਗਠਬੰਧਨ ਨੂੰ 40 (ਆਰ.ਜੇ.ਡੀ. 31, ਕਾਂਗਰਸ 4, ਸੀ.ਪੀ.ਆਈ. (ਐਮਐਲ) ਐਲ 4, ਸੀ.ਪੀ.ਆਈ. (ਐਮ) 1) ਸੀਟਾਂ ਹੀ ਮਿਲੀਆਂ ਹਨ।

ਪਿਛਲੀ ਖ਼ਬਰ ‘ਆਪ’ ਨੇ ਜਿੱਤੀ ਤਰਨਤਾਰਨ ਜ਼ਿਮਨੀ ਚੋਣ, ਰਸਮੀ ਐਲਾਨ ਹੋਣਾ ਬਾਕੀ ਅਗਲੀ ਖ਼ਬਰ ਤਰਨਤਾਰਨ ਜ਼ਿਮਨੀ ਚੋਣਾਂ- 12ਵੇਂ ਗੇੜ ਤੋਂ ਬਾਅਦ ‘ਆਪ’ ਨੂੰ ਮਿਲੀ 10,236 ਵੋਟਾਂ ਦੀ ਲੀਡ