23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2025

ਕਾਰ ਤੇ ਟਰੱਕ ਦੀ ਟੱਕਰ, ਇਕ ਦੀ ਮੌਤ

ਮੋਗਾ, 15 ਨਵੰਬਰ- ਇਕ ਆਈ 20 ਕਾਰ ਅਤੇ ਟਰੱਕ ਦੀ ਟੱਕਰ ਵਿਚ ਦੋ ਲੋਕ ਜ਼ਖਮੀ ਹੋ ਗਏ ਅਤੇ ਇਕ ਦੀ ਮੌਤ ਹੋ ਗਈ। ਇਹ ਆਈ 20 ਕਾਰ ਲੁਧਿਆਣਾ ਤੋਂ ਆ ਰਹੀ ਸੀ ਕਿ ਸੜਕ ਦੇ ਹੇਠਾਂ....

ਅਜੀਤ ਡੈਸਕ 15-11-2025

ਮੋਗਾ, 15 ਨਵੰਬਰ- ਇਕ ਆਈ 20 ਕਾਰ ਅਤੇ ਟਰੱਕ ਦੀ ਟੱਕਰ ਵਿਚ ਦੋ ਲੋਕ ਜ਼ਖਮੀ ਹੋ ਗਏ ਅਤੇ ਇਕ ਦੀ ਮੌਤ ਹੋ ਗਈ। ਇਹ ਆਈ 20 ਕਾਰ ਲੁਧਿਆਣਾ ਤੋਂ ਆ ਰਹੀ ਸੀ ਕਿ ਸੜਕ ਦੇ ਹੇਠਾਂ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਗੁਰਵਿੰਦਰ ਭੁੱਲਰ ਨੇ ਦੱਸਿਆ ਕਿ ਇਹ ਟਰੱਕ ਫਿਰੋਜ਼ਪੁਰ ਵੱਲ ਸੜਕ ਦੇ ਹੇਠਾਂ ਖੜ੍ਹਾ ਸੀ।

ਇਕ ਤੇਜ਼ ਰਫ਼ਤਾਰ ਆਈ 20 ਕਾਰ ਪਿਛੇ ਤੋਂ ਟਰੱਕ ਨਾਲ ਟਕਰਾ ਗਈ, ਜਿਸ ਵਿਚ ਜ਼ੀਰਾ ਦੇ ਰਹਿਣ ਵਾਲੇ ਹਕੀਮ ਸਿੰਘ ਦੀ ਮੌਤ ਹੋ ਗਈ ਅਤੇ ਘੇਬੀ ਰੋਪ ਦੇ ਰਹਿਣ ਵਾਲੇ ਦੋ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਅੱਜ ਗੁਜਰਾਤ ਦਾ ਦੌਰਾਨ ਕਰਨਗੇ ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਜੰਮੂ ਕਸ਼ਮੀਰ: ਪੁਲਿਸ ਸਟੇਸ਼ਨ ’ਚ ਵੱਡਾ ਧਮਾਕਾ, 9 ਦੀ ਮੌਤ