23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2025

ਏਜੰਸੀਆਂ ਵਲੋਂ ਹਿਰਾਸਤ ’ਚ ਲਿਆ ਗਿਆ ਪਠਾਨਕੋਟ ਦਾ ਇਕ ਡਾਕਟਰ

ਪਠਾਨਕੋਟ, (ਗੁਰਦਾਸਪੁਰ), 15 ਨਵੰਬਰ (ਵਿਨੋਦ)- ਦਿੱਲੀ ਬੰਬ ਧਮਾਕੇ ਦੇ ਤਾਰ ਪਠਾਨਕੋਟ ’ਚ ਵੀ ਜੁੜਦੇ ਨਜ਼ਰ ਆ ਰਹੇ ਹਨ, ਜਿਥੇ ਏਜੰਸੀਆਂ ਵਲੋਂ ਪਠਾਨਕੋਟ ਦੇ ਇਕ ਹਸਪਤਾਲ ਵਿਚ ਛਾਪੇਮਾਰੀ....

ਅਜੀਤ ਡੈਸਕ 15-11-2025

ਪਠਾਨਕੋਟ, (ਗੁਰਦਾਸਪੁਰ), 15 ਨਵੰਬਰ (ਵਿਨੋਦ)- ਦਿੱਲੀ ਬੰਬ ਧਮਾਕੇ ਦੇ ਤਾਰ ਪਠਾਨਕੋਟ ’ਚ ਵੀ ਜੁੜਦੇ ਨਜ਼ਰ ਆ ਰਹੇ ਹਨ, ਜਿਥੇ ਏਜੰਸੀਆਂ ਵਲੋਂ ਪਠਾਨਕੋਟ ਦੇ ਇਕ ਹਸਪਤਾਲ ਵਿਚ ਛਾਪੇਮਾਰੀ ਕਰਕੇ ਡਾ. ਰਿਆਜ਼ ਅਹਿਮਦ ਨੂੰ ਚੁੱਕ ਲਿਆ ਗਿਆ ਹੈ। ਸੂਤਰਾਂ ਅਨੁਸਾਰ ਉਕਤ ਡਾ. ਫਰੀਦਾਬਾਦ ਦੀ ਅਲ ਫਲਾ ਯੂਨੀਵਰਸਿਟੀ ’ਚ ਵੀ ਕੰਮ ਕਰ ਚੁੱਕਿਆ ਹੈ ਅਤੇ ਉਸ ਦਾ ਸੰਬੰਧ ਵੀ ਦਿੱਲੀ ਬੰਬ ਧਮਾਕੇ ਵਿਚ ਹੋਣ ਦੇ ਸ਼ੱਕ ਵਜੋਂ ਉਸ ਨੂੰ ਕਾਬੂ ਕੀਤਾ ਗਿਆ ਹੈ।

ਪਿਛਲੀ ਖ਼ਬਰ ਜੰਮੂ ਕਸ਼ਮੀਰ ’ਚ ਧਮਾਕੇ ਦੀ ਕੀਤੀ ਜਾ ਰਹੀ ਹੈ ਜਾਂਚ- ਗ੍ਰਹਿ ਮੰਤਰਾਲਾ ਅਗਲੀ ਖ਼ਬਰ ਫ਼ਾਸਟੈਗ ਤੋਂ ਬਿਨਾਂ ਵਾਹਨਾਂ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ