23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2025

ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਰਾਜ ਸਿੰਘ ਗਿੱਲ ਨਹੀਂ ਰਹੇ

ਖੇਮਕਰਨ, (ਤਰਨਤਾਰਨ), 15 ਨਵੰਬਰ (ਰਾਕੇਸ਼ ਕੁਮਾਰ ਬਿੱਲਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਰਾਜ ਸਿੰਘ ਗਿੱਲ ਦੀ ਬੀਤੀ ਰਾਤ ਅਚਾਨਕ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ...

ਅਜੀਤ ਡੈਸਕ 15-11-2025

ਖੇਮਕਰਨ, (ਤਰਨਤਾਰਨ), 15 ਨਵੰਬਰ (ਰਾਕੇਸ਼ ਕੁਮਾਰ ਬਿੱਲਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਰਾਜ ਸਿੰਘ ਗਿੱਲ ਦੀ ਬੀਤੀ ਰਾਤ ਅਚਾਨਕ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਬਿੱਲਕੁਲ ਤੰਦਰੁਸਤ ਸਨ।ਪਰ ਰਾਤ ਦਿਲ ਦਾ ਦੌਰਾ ਪਿਆ. ਜਿਹੜਾ ਜਾਨ ਲੇਵਾ ਸਾਬਤ ਹੋਇਆ।


ਰਾਜ ਸਿੰਘ ਗਿੱਲ ਹਲਕਾ ਵਲਟੋਹਾ ਤੋਂ ਸੰਨ 1996 ’ਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ’ਚ ਅਕਾਲੀ ਦਲ (ਬਾਦਲ) ਦੀ ਟਿਕਟ ’ਤੇ ਮੈਂਬਰ ਚੁਣੇ ਗਏ ਸਨ। ਇਹ ਪੰਜਾਬ ਦੀ ਉਸ ਸਮੇਂ ਚਰਚਿਤ ਸਿਆਸੀ ਹਸਤੀ ਹਜ਼ਾਰਾ ਸਿੰਘ ਗਿੱਲ ਦੇ ਵੱਡੇ ਸਪੁੱਤਰ ਸਨ, ਜਿਹੜੇ ਵੀ ਵਿਧਾਨ ਸਭਾ ਹਲਕਾ ਵਲਟੋਹਾ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਸਨ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਬਹੁਤ ਨਜ਼ਦੀਕੀ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਾਹਿਰ ਨੂੰ ਖੇਮਕਰਨ ਵਿੱਖੇ ਕੀਤਾ ਜਾਵੇਗਾ।

ਪਿਛਲੀ ਖ਼ਬਰ ਸੁਰੱਖਿਅਤ ਹੱਥਾਂ ਵਿਚ ਹੈ ਦਿੱਲੀ- ਮਨਜਿੰਦਰ ਸਿੰਘ ਸਿਰਸਾ ਅਗਲੀ ਖ਼ਬਰ ਇਸਲਾਮ ਕਬੂਲ ਕਰ ਨੂਰ ਹੁਸੈਨ ਬਣੀ ਸਰਬਜੀਤ ਕੌਰ ਨੂੰ 2 ਵਜੇ ਸ਼ੇਖੂਪੁਰਾ ਅਦਾਲਤ ਵਿਚ ਕੀਤਾ ਜਾਵੇਗਾ ਪੇਸ਼