23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2025

ਕੋਲਕਾਤਾ ਟੈਸਟ ਮੈਚ ਵਿਚ ਹੋਰ ਹਿੱਸਾ ਨਹੀਂ ਲਵੇਗਾ ਕਪਤਾਨ ਸ਼ੁਭਮਨ ਗਿੱਲ - ਬੀਸੀਸੀਆਈ

ਮੁੰਬਈ, 16 ਨਵੰਬਰ - ਬੀਸੀਸੀਆਈ ਨੇ ਟਵੀਟ ਕੀਤਾ, "ਕਪਤਾਨ ਸ਼ੁਭਮਨ ਗਿੱਲ ਨੂੰ ਕੋਲਕਾਤਾ ਵਿਚ ਦੱਖਣੀ ਅਫਰੀਕਾ ਵਿਰੁੱਧ ਚੱਲ ਰਹੇ ਟੈਸਟ ਦੇ ਦੂਜੇ ਦਿਨ ਗਰਦਨ ਵਿਚ ਸੱਟ ਲੱਗ ਗਈ...

ਅਜੀਤ ਡੈਸਕ 16-11-2025

 ਮੁੰਬਈ, 16 ਨਵੰਬਰ - ਬੀਸੀਸੀਆਈ ਨੇ ਟਵੀਟ ਕੀਤਾ, "ਕਪਤਾਨ ਸ਼ੁਭਮਨ ਗਿੱਲ ਨੂੰ ਕੋਲਕਾਤਾ ਵਿਚ ਦੱਖਣੀ ਅਫਰੀਕਾ ਵਿਰੁੱਧ ਚੱਲ ਰਹੇ ਟੈਸਟ ਦੇ ਦੂਜੇ ਦਿਨ ਗਰਦਨ ਵਿਚ ਸੱਟ ਲੱਗ ਗਈ ਸੀ। ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਉਹ ਇਸ ਸਮੇਂ ਹਸਪਤਾਲ ਵਿਚ ਨਿਗਰਾਨੀ ਹੇਠ ਹੈ। ਉਹ ਟੈਸਟ ਮੈਚ ਵਿਚ ਹੋਰ ਹਿੱਸਾ ਨਹੀਂ ਲਵੇਗਾ। ਬੀਸੀਸੀਆਈ ਦੀ ਮੈਡੀਕਲ ਟੀਮ ਦੁਆਰਾ ਉਸਦੀ ਨਿਗਰਾਨੀ ਜਾਰੀ ਰਹੇਗੀ।"

ਪਿਛਲੀ ਖ਼ਬਰ ਭਾਰਤ-ਦੱਖਣੀ ਅਫ਼ਰੀਕਾ ਦੂਜਾ ਟੈਸਟ : ਦੂਸਰੀ ਪਾਰੀ ਵਿਚ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਦਿੱਲੀ : ਹਵਾ ਗੁਣਵੱਤਾ ਸੂਚਕਅੰਕ ਬਹੁਤ ਮਾੜੀ' ਸ਼੍ਰੇਣੀ ਵਿਚ