25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਇਸਰੋ ਨੇ ਸਪੇਸ ਵਿਚ ਹਾਸਲ ਕੀਤਾ ਸ਼ਲਾਘਯੋਗ ਮੁਕਾਮ : ਸਾਕੂ ਤਸੁਨੇਤਾ

ਨਵੀਂ ਦਿੱਲੀ , 19 ਨਵੰਬਰ - ਜਾਪਾਨ ਸਰਕਾਰ ਦੇ ਰਾਸ਼ਟਰੀ ਦਫਤਰ ਵਿੱਚ ਰਾਸ਼ਟਰੀ ਸਪੇਸ ਕਮੇਟੀ ਕੇ ਵਾਈਸ ਪ੍ਰਧਾਨ ਸਾਕੂ ਤਸੁਨੇਤਾ...

ਅਜੀਤ ਡੈਸਕ 19-11-2025

ਨਵੀਂ ਦਿੱਲੀ , 19 ਨਵੰਬਰ - ਜਾਪਾਨ ਸਰਕਾਰ ਦੇ ਰਾਸ਼ਟਰੀ ਦਫਤਰ ਵਿੱਚ ਰਾਸ਼ਟਰੀ ਸਪੇਸ ਕਮੇਟੀ ਕੇ  ਵਾਈਸ ਪ੍ਰਧਾਨ ਸਾਕੂ  ਤਸੁਨੇਤਾ ਨੇ ਭਾਰਤੀ ਸਪੇਸ ਇੱਕਵਿਟੀ ਸੰਮੇਲਨ ਵਿਚ ਕਿਹਾ ਕਿ ਇਸਰੋ ਨੇ ਸਪੇਸ ਵਿਚ ਜੋ ਮੁਕਾਮ ਹਾਸਲ ਕੀਤਾ ਹੈ, ਉਹ ਕਾਫੀ ਪ੍ਰਭਾਵੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸਦਾ ਸਨਮਾਨ ਕਰਦੇ ਹਾਂ।

ਸਾਕੂ ਨੇ ਅੱਗੇ ਕਿਹਾ ਕਿ ਬਹੁਤ ਸਾਰੀਆਂ ਕੰਪਨੀਆਂ ਇਸਰੋ ਨਾਲ ਮਿਲ ਕੇ ਸਪੇਸ ਖੇਤਰ ਵਿਚ ਕੰਮ ਕਰ ਰਹੀਆਂ ਹਨ। ਮੈਂ ਇਸ ਸੰਮੇਲਨ ਦੇ ਬਾਅਦ ਬੰਗਲੁਰੂ ਵਿਚ ਇਸਰੋ ਦੀ ਅਗਵਾਈ ਵਿਚ ਗੱਲਬਾਤ ਕਰਾਂਗਾ। ਅਸੀਂ ਇਸਰੋ ਤੇ ਜਾਪਾਨ ਵਿਚਾਲੇ ਸੰਬੰਧ ਮਜ਼ਬੂਤ ਕਰਨ  'ਤੇ ਚਰਚਾ ਕਰਾਂਗੇ।

 

ਪਿਛਲੀ ਖ਼ਬਰ ਆਈ.ਸੀ.ਸੀ.ਨੇ ਅੰਡਰ-19 ਵਿਸ਼ਵ ਕੱਪ 2026 ਦਾ ਸ਼ਡਿਊਲ ਐਲਾਨਿਆ ਅਗਲੀ ਖ਼ਬਰ ਮੋਟਰਸਾਈਕਲ ਤੇ ਬੱਸ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਪਿਓ-ਪੁੱਤਰ ਦੀ ਮੌਤ