27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਤ੍ਰਿਪੁਰਾ ਦੇ ਧਲਾਈ ਵਿਚ ਪਿਕ-ਅੱਪ ਵੈਨ ਨਾਲ ਟਰੇਨ ਦੀ ਟੱਕਰ, ਕਈ ਮੌਤਾਂ ਦਾ ਸ਼ੱਕ

ਧਲਾਈ (ਤ੍ਰਿਪੁਰਾ) , 20 ਨਵੰਬਰ (ਏਐਨਆਈ): ਤ੍ਰਿਪੁਰਾ ਦੇ ਧਲਾਈਵਿੱਚ ਐਸ ਕੇ ਪਾਰਾ ਰੇਲਵੇ ਸਟੇਸ਼ਨ ਨੇੜੇ ਇਕ ਯਾਤਰੀ ਟਰੇਨ ਇਕ ਪਿਕ-ਅੱਪ ਵੈਨ ਨਾਲ ਟਕਰਾ ਗਈ। ਰੇਲਵੇ ਸਟੇਸ਼ਨ ਨੇੜੇ ਹੋਈ ਇਸ ਘਾਤਕ ...

ਅਜੀਤ ਡੈਸਕ 20-11-2025

ਧਲਾਈ (ਤ੍ਰਿਪੁਰਾ) , 20 ਨਵੰਬਰ (ਏਐਨਆਈ): ਤ੍ਰਿਪੁਰਾ ਦੇ ਧਲਾਈਵਿੱਚ ਐਸ ਕੇ ਪਾਰਾ ਰੇਲਵੇ ਸਟੇਸ਼ਨ ਨੇੜੇ ਇਕ ਯਾਤਰੀ ਟਰੇਨ ਇਕ ਪਿਕ-ਅੱਪ ਵੈਨ ਨਾਲ ਟਕਰਾ ਗਈ। ਰੇਲਵੇ ਸਟੇਸ਼ਨ ਨੇੜੇ ਹੋਈ ਇਸ ਘਾਤਕ ਟੱਕਰ ਵਿਚ ਕਈ ਮੌਤਾਂ ਦੀ ਖ਼ਬਰ ਹੈ। ਮੌਕੇ ਤੋਂ ਮਿਲੇ ਦ੍ਰਿਸ਼ਾਂ ਵਿਚ ਇਕ ਪਿਕ-ਅੱਪ ਵੈਨ ਦਿਖਾਈ ਦਿੱਤੀ ਜੋ ਕਿ ਰੇਲਵੇ ਟਰੈਕ ਦੇ ਕਿਨਾਰੇ ਲਗਭਗ ਪੂਰੀ ਤਰ੍ਹਾਂ ਕੁਚਲ ਗਈ ਹੈ ।

ਕੁਝ ਦਿਨ ਪਹਿਲਾਂ ਛੱਤੀਸਗੜ੍ਹ ਦੇ ਬਿਲਾਸਪੁਰ ਵਿਚ ਇਕ ਰੇਲ ਹਾਦਸੇ ਵਿਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਸੀ। ਬਿਲਾਸਪੁਰ ਸਟੇਸ਼ਨ ਦੇ ਨੇੜੇ ਇਕ ਮਾਲ ਗੱਡੀ ਅਤੇ ਇਕ ਮੇਨਲਾਈਨ ਇਲੈਕਟ੍ਰਿਕ ਮਲਟੀਪਲ ਯੂਨਿਟ (ਐਮ.ਈ.ਐਮ.ਯੂ.) ਲੋਕਲ ਟਰੇਨ ਨਾਲ ਹੋਇਆ ਰੇਲ ਹਾਦਸਾ ਹੋਇਆ ਸੀ। ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਮੁੜ ਸ਼ੁਰੂ ਹੋ ਗਏ ਹਨ।

ਪਿਛਲੀ ਖ਼ਬਰ ਫਿਲਮ "120 ਬਹਾਦਰ" ਦੀ ਰਿਲੀਜ਼ ਦਾ ਰਸਤਾ ਸਾਫ, 1962 ਵਿਚ ਭਾਰਤ-ਚੀਨ ਯੁੱਧ ਵਿਚ ਫੌਜੀਆਂ ਦੀ ਵੀਰ ਗਾਥਾ ਦਰਸਾਉਂਦੀ ਹੈ ਫਿ... ਅਗਲੀ ਖ਼ਬਰ ਖਿਡਾਰਨਾਂ ਨੀਸ਼ਾ ਅਤੇ ਮਨਵੀਰ ਨੇ ਸਟੇਟ 'ਚੋਂ ਚਾਂਦੀ ਦਾ ਤਗਮਾ ਜਿੱਤਿਆ