29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਅਮਿਤ ਸ਼ਾਹ ਵਲੋਂ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਬੀਐਸਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ

(ਗੁਜਰਾਤ), 21 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭੁਜ ਦੇ ਹਰੀਪਰ ਸਥਿਤ 176ਵੀਂ ਬਟਾਲੀਅਨ ਕੈਂਪਸ ਵਿਖੇ ਬੀਐਸਐਫ ਦੇ 61ਵੇਂ ਸਥਾਪਨਾ ਦਿਵਸ ਸਮਾਗਮ ਵਿਚ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ...

ਅਜੀਤ ਡੈਸਕ 21-11-2025

 (ਗੁਜਰਾਤ), 21 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭੁਜ ਦੇ ਹਰੀਪਰ ਸਥਿਤ 176ਵੀਂ ਬਟਾਲੀਅਨ ਕੈਂਪਸ ਵਿਖੇ ਬੀਐਸਐਫ ਦੇ 61ਵੇਂ ਸਥਾਪਨਾ ਦਿਵਸ ਸਮਾਗਮ ਵਿਚ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਪਿਛਲੀ ਖ਼ਬਰ ਨਿਊਯਾਰਕ ਦੇ ਕਿਫਾਇਤੀ ਸੰਕਟ 'ਤੇ ਕੇਂਦ੍ਰਿਤ ਹੋਵੇਗੀ ਵ੍ਹਾਈਟ ਹਾਊਸ ਟਰੰਪ ਨਾਲ ਮੁਲਾਕਾਤ - ਮਮਦਾਨੀ ਅਗਲੀ ਖ਼ਬਰ ਕੋਲਾ ਮਾਫੀਆ 'ਤੇ ਵੱਡੀ ਕਾਰਵਾਈ, ਈਡੀ ਵਲੋਂ ਝਾਰਖੰਡ, ਪੱਛਮੀ ਬੰਗਾਲ ਵਿਚ 40 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ