04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2025

ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ

ਘੋਗਰਾ (ਹੁਸ਼ਿਆਰਪੁਰ) , 27 ਨਵੰਬਰ (ਆਰ.ਐਸ ਸਲਾਰੀਆ) - ਬਲਾਕ ਦਸੂਹਾ ਦੇ ਪਿੰਡ ਘੋਗਰਾ ਦੇ ਨਜ਼ਦੀਕ ਪੈਂਦੇ ਬੈਂਕ ਮੋੜ ਤੋਂ ਤੋਇਆਂ ਰੋਡ 'ਤੇ ਮੋਟਰਸਾਈਕਲ ਦੀ ਅਣਪਛਾਤੇ ਵਾਹਨ ਦੀ ਟੱਕਰ ਹੋ ਜਾਣ ...

ਅਜੀਤ ਡੈਸਕ 27-11-2025

ਘੋਗਰਾ (ਹੁਸ਼ਿਆਰਪੁਰ) , 27 ਨਵੰਬਰ (ਆਰ.ਐਸ ਸਲਾਰੀਆ) - ਬਲਾਕ ਦਸੂਹਾ ਦੇ ਪਿੰਡ ਘੋਗਰਾ ਦੇ ਨਜ਼ਦੀਕ ਪੈਂਦੇ ਬੈਂਕ ਮੋੜ ਤੋਂ ਤੋਇਆਂ ਰੋਡ 'ਤੇ ਮੋਟਰਸਾਈਕਲ ਦੀ ਅਣਪਛਾਤੇ ਵਾਹਨ ਦੀ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕਿ ਘੋਗਰਾ ਤੋਂ ਕੋਈ ਕੰਮ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ, ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਦਸੂਹਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਪਿਛਲੀ ਖ਼ਬਰ ਕੋਟ ਮਿੱਤ ਸਿੰਘ ਸੁਲਤਾਨਵਿੰਡ ਵਿਖੇ ਅਣਪਛਾਤਿਆਂ ਨੇ ਕਿਰਪਾਨਾਂ ਮਾਰ ਕੇ ਕੀਤਾ ਕਤਲ ਅਗਲੀ ਖ਼ਬਰ ਆਸਟ੍ਰੇਲੀਆ ਨੇ ਯਹੂਦੀ ਭਾਈਚਾਰੇ 'ਤੇ ਹਮਲੇ ਤੋਂ ਬਾਅਦ ਈਰਾਨ ਦੇ ਆਈ.ਆਰ.ਜੀ.ਸੀ. ਨੂੰ ਅੱਤਵਾਦ ਦੇ ਰਾਜ ਸਪਾਂਸਰ ਵਜੋਂ ਸੂਚ...