04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2025

ਕੋਟ ਮਿੱਤ ਸਿੰਘ ਸੁਲਤਾਨਵਿੰਡ ਵਿਖੇ ਅਣਪਛਾਤਿਆਂ ਨੇ ਕਿਰਪਾਨਾਂ ਮਾਰ ਕੇ ਕੀਤਾ ਕਤਲ

ਸੁਲਤਾਨਵਿੰਡ ,27 ਨਵੰਬਰ (ਗੁਰਨਾਮ ਸਿੰਘ ਬੁੱਟਰ) - ਪੁਲਿਸ ਥਾਣਾ ਥਾਣਾ ਦੇ ਅਧੀਨ ਆਉਦੇ ਕੋਟ ਮਿੱਤ ਸਿੰਘ ਵਿਖੇ ਇਕ ਐਕਟਿਵਾ ਸਵਾਰ 3 ਅਣਪਛਾਤੇ ਨਿਹੰਗਾਂ ਦੇ ਬਾਣੇ ਆਏ ਵਲੋਂ ਇਕ ਨੌਜਵਾਨ ਦਾ ਕਿਰਪਾਨਾਂ ...

ਅਜੀਤ ਡੈਸਕ 27-11-2025

ਸੁਲਤਾਨਵਿੰਡ ,27 ਨਵੰਬਰ (ਗੁਰਨਾਮ ਸਿੰਘ ਬੁੱਟਰ) - ਪੁਲਿਸ ਥਾਣਾ ਥਾਣਾ ਦੇ ਅਧੀਨ ਆਉਦੇ ਕੋਟ ਮਿੱਤ ਸਿੰਘ ਵਿਖੇ ਇਕ ਐਕਟਿਵਾ ਸਵਾਰ 3 ਅਣਪਛਾਤੇ ਨਿਹੰਗਾਂ ਦੇ ਬਾਣੇ ਆਏ ਵਲੋਂ ਇਕ ਨੌਜਵਾਨ ਦਾ ਕਿਰਪਾਨਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਏ.ਸੀ..ਪੀ ਪ੍ਰਵੇਸ਼ ਚੋਪੜਾ ਤੇ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ ਹੈ। ਕਿਰਪਾਨਾਂ ਨਾਲ ਕਤਲ ਹੋਏ ਦੀ ਪਹਿਚਾਣ ਅਜੇ ਪਾਲ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਕੋਟ ਮਿੱਤ ਸਿੰਘ ਸੁਲਤਾਨਵਿੰਡ ਵਜੋਂ ਹੋਈ ਹੈ।

ਪਿਛਲੀ ਖ਼ਬਰ ਹਿਮਾਚਲ ਵਿਚ 3 ਸਾਲਾਂ ਵਿਚ 168 ਦਵਾਈਆਂ ਦੇ ਨਮੂਨੇ ਫੇਲ੍ਹ ਅਗਲੀ ਖ਼ਬਰ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ